-ਮੇਘ ਰਾਜ ਮਿੱਤਰ
ਬਿਜਲੀ ਚੁੰਬਕੀ ਬਲ ਸ਼ਕਤੀਸ਼ਾਲੀ ਹੁੰਦਾ ਹੈ ਕਿਉਂਕਿ ਇਹ ਖਿੱਚਦਾ ਵੀ ਹੈ ਧੱਕਦਾ ਵੀ ਹੈ। ਇਸ ਲਈ ਇਹ ਦੋਵੇਂ ਗੱਲਾਂ ਇੱਕ ਦੂਜੇ ਦੇ ਪ੍ਰਭਾਵ ਨੂੰ ਕੈਂਸਲ ਕਰ ਦਿੰਦੀਆਂ ਹਨ। ਇਸ ਲਈ ਇਹ ਕਮਜ਼ੋਰ ਬਲ ਨਜ਼ਰ ਆਉਂਦਾ ਹੈ। ਰੌਸ਼ਨੀ ਇਸੇ ਬਲ ਕਾਰਨ ਸੱਤਾਂ ਰੰਗਾਂ ਵਿੱਚ ਨਿੱਖੜ ਜਾਂਦੀ ਹੈ ਤੇ ਸਤਰੰਗੀ ਪੀਂਘ ਬਣਾਉਂਦੀ ਹੈ।