Category: Tarksheel

‘ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕੰਮ ਕਰਦੀ ਹੈ’ ਬਾਰੇ ਸਵਾਲ-ਜਵਾਬ

ਮੇਘ ਰਾਜ ਮਿੱਤਰ, 9888787440 ਕੋਈ ਤਾਂ ਸ਼ਕਤੀ ਹੈ ਜੋ ਸਾਡੇ ਸਾਰੇ ਸਰੀਰ ਨੂੰ ਚਲਾ ਰਹੀ ਹੈ। ਹੱਡਮਾਸ ਕਿਵੇਂ ਚੱਲਣਯੋਗ ਹੋ ਸਕਦੇ ਹਨ? ਸਰੀਰ ਵਿੱਚ ਬਹੁਤ ਸਾਰੇ ਤੱਤ ਅਤੇ ਰਸਾਇਣਕ ਪਦਾਰਥ ਹੁੰਦੇ ਹਨ। ਖੁਰਾਕ ਸਾਨੂੰ ਊਰਜਾ ਦਿੰਦੀ ਹੈ। ਜਿਵੇਂ ਇੰਜਣ ਦਾ ਤੇਲ ਇੰਜਣ ਨੂੰ ਚਲਾਉਣ ਲਈ ਊਰਜਾ ਦਿੰਦਾ ਹੈ। ਠੀਕ ਇਸ ਤਰਾਂ ਹੀ ਸਾਡੇ ਸਰੀਰ ਵਿੱਚ […]

ਨਿਰੋਗ ਜੀਵਨ

ਮੇਘ ਰਾਜ ਮਿੱਤਰ, 9888787440 ਜੇ ਤੁਸੀਂ ਹੀ ਨਹੀਂ ਜਾਂ ਤੁਹਾਡਾ ਸਰੀਰ ਤੰਦਰੁਸਤ ਨਹੀਂ ਤਾਂ ਤੁਹਾਡੇ ਦੁਆਰਾ ਕਲਪੇ ਗਏ ਉਦੇਸ਼ਾਂ ਦਾ ਕੀ ਬਣੇਗਾ? ਉਹ ਉਦੇਸ਼, ਜਿਨਾਂ ਲਈ ਤੁਸੀਂ ਆਪਣੀ ਜਵਾਨੀ ਦੇ ਸੁਨਹਿਰੀ ਦਿਨਾਂ ਦੇ ਕਈ ਦਹਾਕੇ ਲਾਏ ਸਨ। ਉਹਨਾਂ ਦੀ ਫ਼ਸਲ ਪੱਕਣ ਸਮੇਂ ਤੁਸੀਂ ਉਸ ਨੂੰ ਵੇਖ ਹੀ ਨਾ ਸਕੋ। ਇਸ ਤੋਂ ਵਧੇਰੇ ਅਫ਼ਸੋਸ ਦੀ ਗੱਲ […]

ਵਾਸਤੂ ਸ਼ਾਸਤਰ ਤਰਕ ਦੀ ਕਸੌਟੀ ਤੇ

ਮੇਘ ਰਾਜ ਮਿੱਤਰ, 9888787440 ਵਾਸਤੂ ਪ੍ਰਾਚੀਨ ਭਾਰਤੀਆਂ ਦੀ ਇਮਾਰਤਸਾਜੀ ਕਲਾ ਦਾ ਨਾਂ ਹੈ। ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਪੁਰਖਿਆਂ ਨੇ ਆਪਣੇ ਦਿਮਾਗ਼ਾਂ ਦੀ ਵਰਤੋਂ ਕਰਦੇ ਹੋਏ ਸ਼ਾਹੀ ਮਹਿਲ, ਮੰਦਰਾਂ ਦੇ ਗੁਬੰਦ, ਮੀਨਾਰ, ਕਿਲੇ ਅਤੇ ਹਵੇਲੀਆਂ ਅਜਿਹੇ ਅਦਭੁੱਤ ਢੰਗ ਨਾਲ ਬਣਾਏ ਕਿ ਅੱਜ ਦਾ ਸੰਸਾਰ ਵੀ ਇਨਾਂ ਤੇ ਫ਼ਖਰ ਕਰਦਾ ਹੈ। […]

’ਤੇ ਇਉਂ ਜਾਂਦੀ ਸੀ ਪਰਚੀ ਆਂਡੇ ਵਿੱਚ

ਮੇਘ ਰਾਜ ਮਿੱਤਰ, 9888787440 ਪਿਛਲੇ ਹਫ਼ਤਿਆਂ ਤੋਂ ਜਿਹੜੀ ਖ਼ਬਰ ਟਰਾਂਟੋ ਦੇ ਏਰੀਏ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਹ ਇੱਕ ਠੱਗ ਬਾਬੇ ਵੱਲੋਂ ਕਿਵੇਂ ਕਿੰਨੇ ਹੀ ਭੋਲੇ ਭਾਲੇ ਲੋਕਾਂ ਨੂੰ ਦਿਨ ਦਿਹਾੜੇ ਲੁੱਟਿਆ ਗਿਆ। ਭਾਵੇਂ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਪਰ ਖ਼ਬਰਾਂ ਵਿੱਚ ਆਉਣ ਵਾਲੀ ਕੈਨੇਡੀਅਨ ਭਾਈਚਾਰੇ ਵਿੱਚ ਵਾਪਰੀ ਸਭ ਤੋਂ ਵੱਡੀ ਠੱਗੀ […]

ਸੋਨੇ ਨਾਲ ਭਰੀ ਹੋਈ ਗਾਗਰ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ

ਮੇਘ ਰਾਜ ਮਿੱਤਰ, 9888787440 ਕਾਤਰੋ ਧੂਰੀ ਦੇ ਨਜ਼ਦੀਕ ਇੱਕ ਕਸਬਾ ਹੈ। ਮਈ 2016 ਵਿੱਚ ਇਸ ਕਸਬੇ ਦੇ ਬੱਸ ਸਟੈਂਡ ਦੇ ਨਜ਼ਦੀਕ ਤਿੰਨ ਠੱਗ ਜੋਤਸ਼ੀਆਂ ਨੇ ਇੱਕ ਦੁਕਾਨ ਕਿਰਾਏ ਤੇ ਲਈ। ਇਸ ਵਿਚਕਾਰ ਪਰਦਾ ਕਰਕੇ ਉਨਾਂ ਨੇ ਦੋ ਕੈਬਨ ਤਿਆਰ ਕਰ ਲਏ ਇਸ ਤੋਂ ਬਾਅਦ ਉਨਾਂ ਨੇ ਚਾਰ ਸੇਬਾਂ ਦੀਆਂ ਖਾਲੀ ਪੇਟੀਆਂ ਲਈਆਂ। ਇਨਾਂ ਪੇਟੀਆਂ ਉੱਪਰ […]

ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?

ਮੇਘ ਰਾਜ ਮਿੱਤਰ, 9888787440 ਸ਼ੂਗਰ ਦਾ ਮਰੀਜ਼ ਕਰਮ ਜ਼ਿੰਦਗੀ ਦੀ ਸਿਖਰ ਦੁਪਹਿਰ ਸਮੇਂ ਹੀ ਅਲਵਿਦਾ ਆਖ ਗਿਆ ਕਿਉਂਕਿ ਉਸ ਨੇ ਕਦੇ ਵੀ ਮਿੱਠੇ ਆਦਿ ਤੋਂ ਪਰਹੇਜ਼ ਨਹੀਂ ਸੀ ਕੀਤਾ। ਹਮੇਸ਼ਾ ਕਿਹਾ ਕਰਦਾ ਸੀ, ”ਜ਼ਿੰਦਗੀ ਤਾਂ ਪ੍ਰਮਾਤਮਾ ਦੇ ਹੱਥ ਹੈ, ਉਸ ਨੇ ਜਿੰਨੇ ਸਾਹ ਬਖ਼ਸ਼ੇ ਨੇ ਓਨੇ ਹੀ ਲੈਣੇ ਨੇ, ਫਿਰ ਕਿਉਂ ਐਂਵੇਂ ਹੀ ਖਾਣ-ਪੀਣ ‘ਤੇ […]

ਸ਼ਾਕਾਹਾਰ ਜਾਂ ਮਾਸਾਹਾਰ

ਮੇਘ ਰਾਜ ਮਿੱਤਰ, 9888787440 ਮਾਸਾਹਾਰੀ ਹੋਣਾ ਜਾ ਸ਼ਾਕਾਹਾਰੀ ਹੋਣਾ ਕਿਸੇ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ। ਜੇ ਕੋਈ ਵਿਅਕਤੀ ਤੁਹਾਡੇ ਇਸ ਅਧਿਕਾਰ ਵਿਚ ਦਖ਼ਲ ਅੰਦਾਜ਼ੀ ਕਰਦਾ ਹੈ ਤਾਂ ਤੁਹਾਨੂੰ ਬਰਦਾਸਤ ਨਹੀਂ ਕਰਨਾ ਚਾਹੀਦਾ। ਵਿਆਹ ਇੱਕ ਅਜਿਹਾ ਬੰਧਨ ਹੈ, ਜਿਸ ਵਿੱਚ ਜ਼ਿੰਦਗੀ ਭਰ ਨਾਲ ਨਿਭਣ ਦੇ ਵਾਅਦੇ ਹੁੰਦੇ ਹਨ। ਪਰ ਮੈਂ ਅਜਿਹੇ ਬਹੁਤ ਸਾਰੇ ਜੋੜੇ ਵੇਖੇ […]

ਸ਼ਬਦਾਂ ਦੀ ਸ਼ਕਤੀ

ਮੇਘ ਰਾਜ ਮਿੱਤਰ, 9888787440 ਲਗਭਗ ਇਕ ਦਹਾਕਾ ਪਹਿਲਾ ਦੀ ਗੱਲ ਹੈ। ਇੱਕ ਅਧਿਆਪਕਾ ਦੇ ਨੌਜਵਾਨ ਪੁੱਤਰ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਨਾਲ ਹੋ ਗਈ। ਕਿਸੇ ਸਿਆਣੇ ਦੇ ਕੁਝ ਮੰਤਰਾਂ ਦੇ ਜਾਪ ਨਾਲ ਉਸਦੀ ਮ੍ਰਿਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਘਟਨਾ ਸਮੇਂ ਹਾਜ਼ਰ ਵਿਅਕਤੀਆਂ ਵਿੱਚੋਂ ਬਹੁਤਿਆਂ ਦਾ ਦਾਅਵਾ ਸੀ ਕਿ ਮੰਤਰਾਂ ਦੇ ਪ੍ਰਭਾਵ […]

ਸੰਘਰਸ਼ ਤੇ ਜ਼ਿੰਦਗੀ

ਮੇਘ ਰਾਜ ਮਿੱਤਰ, 9888787440 ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ ਸੁਰਜੀਤ ਪਾਤਰ ਦੀਆਂ ਇਹ ਪੰਕਤੀਆਂ ਜਦੋਂ ਵੀ ਮੇਰੇ ਜ਼ਿਹਨ ਵਿਚ ਆਉਂਦੀਆਂ ਹਨ ਤਾਂ ਬੀਤੇ ਅਤੇ ਵਰਤਮਾਨ ਦੀਆਂ ਕੁਝ ਯਾਦਾਂ ਵੀ ਉੱਕਰ ਆਉਂਦੀਆਂ ਹਨ। ਮਹਾਨ ਵਿਗਿਆਨਕ ਚਾਰਲਸ ਡਾਰਵਿਨ ਨੇ ਸਮੁੰਦਰੀ ਦੀਪਾਂ ਤੋਂ ਹੱਡੀਆਂ, ਨਹੁੰ, ਪੰਜੇ ਤੇ ਚੁੰਝਾਂ ਇਕੱਠੀਆਂ ਕੀਤੀਆਂ ਅਤੇ […]

ਮੁਰਾਰਜੀ ਡਿਸਾਈ ਆਪਣਾ ਪਿਸ਼ਾਬ ਕਿਉਂ ਪੀਂਦਾ ਸੀ?

ਮੇਘ ਰਾਜ ਮਿੱਤਰ, 9888787440 ਗੱਲ ਪਿਛਲੀ ਸਦੀ ਦੇ ਅੱਠਵੇਂ ਦਹਾਕੇ ਦੀ ਹੈ ਭਾਰਤ ਵਿੱਚ ਐਮਰਜੈਂਸੀ ਹਟਣ ਤੋਂ ਬਾਅਦ ਜਨਤਾ ਦਲ ਦੀ ਸਰਕਾਰ ਬਣੀ ਸੀ ਜਿਸਦੇ ਪ੍ਰਧਾਨ ਮੰਤਰੀ ਸ੍ਰੀ ਮੁਰਾਰ ਜੀ ਡਿਸਾਈ ਸਨ। ਉਹਨਾਂ ਬਾਰੇ ਇਹ ਗੱਲ ਪ੍ਰਸਿੱਧ ਸੀ ਕਿ ਉਹ ਆਪਣਾ ਪਿਸ਼ਾਬ ਆਪ ਪੀਂਦੇ ਹਨ। ਸਾਡੇ ਸਕੂਲ ਵਿੱਚ ਸਾਡੇ ਇੱਕ ਸਾਥੀ ਦੇਸ਼ ਰਾਜ ਜੀ ਸਨ […]

ਲੋਕ ਸਮੱਸਿਆਵਾਂ ਵਧਣਗੀਆਂ

ਮੇਘ ਰਾਜ ਮਿੱਤਰ, 9888787440 ਵਿਗਿਆਨ ਅਨੁਸਾਰ, ਲੜਕਾ ਜਾਂ ਲੜਕੀ ਪੈਦਾ ਹੋਣ ਲਈ ਮਨੁੱਖੀ ਸੈੱਲ ਦਾ 23ਵਾਂ ਮਣਕਾ ਜ਼ਿੰਮੇਵਾਰ ਹੁੰਦਾ ਹੈ। ਮਰਦਾਂ ਵਿਚ ਇਹ 23ਵਾਂ ਮਣਕਾ ਐਕਸ ਵਾਈ ਹੁੰਦਾ ਹੈ ਤੇ ਇਸਤਰੀਆਂ ਵਿੱਚ ਐਕਸ ਐਕਸ ਹੁੰਦਾ ਹੈ। ਔਰਤਾਂ ਅਤੇ ਮਰਦਾਂ ਦੇ ਸੈੱਲਾਂ ਦਾ ਮਿਲਾਪ ਹੋਣ ਵੇਲੇ ਜਦੋਂ ਮਰਦ ਦੇ 23ਵੇਂ ਮਣਕੇ ਵਾਲਾ ਐਕਸ ਔਰਤ ਦੇ ਐਕਸ […]

ਕੁਮਾਰ ਸਵਾਮੀ ਲੋਕਾਂ ਨਾਲ ਠੱਗੀ ਕਿਵੇਂ ਮਾਰਦਾ ਸੀ?

ਮੇਘ ਰਾਜ ਮਿੱਤਰ, 9888787440 ਚੁਹਾਨਕੇ ਕਲਾਂ ਜ਼ਿਲਾ ਬਰਨਾਲਾ ਦਾ ਇੱਕ ਛੋਟਾ ਜਿਹਾ ਪਿੰਡ ਹੈ। ਉੱਥੋਂ ਦਾ ਵਸਨੀਕ ਚਰਨਜੀਤ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ”ਮਿੱਤਰ ਸਾਹਿਬ! ਸਾਡੇ ਪ੍ਰੀਵਾਰ ਵਿੱਚ ਇੱਕ ਸਦੀਆਂ ਪੁਰਾਣਾ ਦਿਮਾਗ਼ੀ ਨੁਕਸ਼ ਹੈ। ਇਹ ਬੀਮਾਰੀ ਸਾਡੀ ਪੀੜੀ ਦਰ ਪੀੜੀ ਚਲਦੀ ਰਹਿੰਦੀ ਹੈ। ਜਦੋਂ ਸਾਡਾ ਕੋਈ ਬੱਚਾ 7-8 ਸਾਲ ਦਾ ਹੋਣ ਲੱਗਦਾ ਹੈ ਤਾਂ […]

ਕਿਸਮਤ ਦਾ ਰਚਨਹਾਰਾ ਜੋਤਿਸ਼ ਜਾਂ ਸਿਆਸਤ?

ਮੇਘ ਰਾਜ ਮਿੱਤਰ, 9888787440 ਸੈਕਸ਼ਪੀਅਰ ਇੰਗਲੈਂਡ ਦਾ ਇੱਕ ਪ੍ਰਸਿੱਧ ਨਾਟਕਕਾਰ ਹੋਇਆ ਹੈ। ਆਪਣੇ ਇੱਕ ਨਾਟਕ ਵਿੱਚ ਉਹ ਕਹਿੰਦਾ ਹੈ। ਕਿ ”ਮਨੁੱਖ ਆਪਣੀ ਕਿਸਮਤ ਦੇ ਆਪ ਰਚਨਹਾਰੇ ਹੁੰਦੇ ਨੇ ਪਰ ਕਸੂਰਵਾਰ ਬੇਜ਼ਾਨ ਸਿਤਾਰਿਆਂ ਨੂੰ ਠਹਿਰਾਇਆ ਜਾਂਦਾ ਹੈ।” ਇੱਕ ਹੋਰ ਰਚਨਾ ਵਿੱਚ ਉਹ ਕਹਿੰਦਾ ਹੈ ”ਜਦੋਂ ਭਿਖਾਰੀ ਮਰਦੇ ਨੇ ਤਾਂ ਅਸਮਾਨ ਵਿੱਚ ਇੱਕ ਵੀ ਪੂਛਲ ਤਾਰਾ ਨਜ਼ਰ […]

ਕੀ ਕਰਾਮਾਤਾਂ ਸੰਭਵ ਹਨ?

ਮੇਘ ਰਾਜ ਮਿੱਤਰ, 9888787440 ਮਹੀਨਾ ਕੁ ਪਹਿਲਾ ਦੀ ਗੱਲ ਹੈ ਕਿ ਮੈਂ ਸਵੇਰੇ-ਸਵੇਰੇ ਹੀ ਚੰਡੀਗੜ ਤੋਂ ਪਟਿਆਲਾ ਵੱਲ ਜਾ ਰਿਹਾ ਸਾਂ। ਡਰਾਈਵਰ ਵਾਲੀ ਸਾਈਡ ਤੇ ਖਿੜਕੀ ਵਾਲੀ ਸੀਟ ‘ਤੇ ਬੈਠ ਕੇ ਬਾਹਰ ਵੱਲ ਤੱਕਣਾ ਮੇਰਾ ਸ਼ੌਕ ਰਿਹਾ ਹੈ। ਅਚਾਨਕ ਮੈਨੂੰ ਪਾਣੀ ਵਿੱਚ ਤੈਰਦਾ ਇੱਕ ਪੁਤਲਾ ਜਿਹਾ ਨਜ਼ਰ ਆਇਆ। ਬਸ ਇੱਕ ਦੋ ਸੈਕਿੰਡਾਂ ਵਿਚ ਹੀ ਦੂਰ […]

ਜੋਤਸ਼ੀਆਂ ਦੀਆਂ ਅਸਫਲਤਾਵਾਂ

ਮੇਘ ਰਾਜ ਮਿੱਤਰ, 9888787440 ਮੇਰੇ ਨਜ਼ਦੀਕੀ ਤਰਕਸ਼ੀਲ ਸਾਥੀ ਨੇ ਮੈਨੂੰ ਦੱਸਿਆ ਕਿ ਉਸਦੇ ਰਿਸ਼ਤੇਦਾਰ ਜੋੜੇ ਨੂੰ ਜੋਤਿਸ਼ ‘ਤੇ ਬਹੁਤ ਜ਼ਿਆਦਾ ਵਿਸ਼ਵਾਸ਼ ਹੈ। ਉਨਾਂ ਦੇ ਘਰ ਨਵੇਂ ਜੀਅ ਨੇ ਆਉਣਾ ਸੀ ਤੇ ਆਉਣਾ ਵੀ ਮੁੰਡੇ ਨੇ ਸੀ। ਸੋ ਉਨਾਂ ਨੇ ਹਿੰਦੁਸਤਾਨ ਦੇ ਸਭ ਤੋਂ ਵੱਧ ਸਥਾਪਿਤ ਜੋਤਸ਼ੀ ਜੀ ਨਾਲ ਸੰਪਰਕ ਕੀਤਾ। ਜੋਤਿਸ਼ੀ ਜੀ ਨੇ ਕਿਹਾ ਕਿ […]

Back To Top