Author: Indian Rationalist

ਬਾਬਾ ਰਾਮ ਦੇਵ ਦੀ ਸੋਚ

ਮੇਘ ਰਾਜ ਮਿੱਤਰ (+91 98887 87440) ਬਾਬਾ ਰਾਮ ਦੇਵ ਆਪਣੀਆਂ ਕਿਤਾਬਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਲਿਖਦਾ ਹੈ ਜਿਨ੍ਹਾਂ ਬਾਰੇ ਸਾਡੇ ਬਹੁਤ ਸਾਰੇ ਕਿੰਤੂ, ਪ੍ਰੰਤੂ ਹਨ। ਇਸ ਚੈਪਟਰ ਵਿੱਚ ਮੈਂ ਬਾਬਾ ਰਾਮ ਦੇਵ ਵੱਲੋਂ ਆਪਣੀ ਕਿਤਾਬ ‘‘ਯੋਗ ਸਾਧਨਾ ਅਤੇ ਯੋਗ ਚਕਿਤਸਾ ਰਹੱਸ’’ ਵਿੱਚ ਲਿਖੇ ਕੁਝ ਨੁਕਤਿਆਂ ਬਾਰੇ ਵਿਗਿਆਨਕ ਵਿਚਾਰ ਪੇਸ਼ ਕਰ ਰਿਹਾ ਹਾਂ। ਬਾਬਾ ਰਾਮ […]

ਬਾਬਾ ਰਾਮ ਦੇਵ ਤੇ ਤਰਕਸ਼ੀਲ ਵਿਚਾਰਧਾਰਾ

 ਮੇਘ ਰਾਜ ਮਿੱਤਰ (+91 98887 87440) ਬਹੁਤ ਸਾਰੇ ਵਿਅਕਤੀਆਂ ਨੇ ਫ਼ੋਨ ਕਾਲਾਂ ਅਤੇ ਚਿੱਠੀਆਂ ਰਾਹੀਂ ਬਾਬਾ ਰਾਮ ਦੇਵ ਬਾਰੇ ਤਰਕਸ਼ੀਲ ਸੁਸਾਇਟੀ ਦੇ ਵਿਚਾਰਾਂ ਨੂੰ ਜਾਣਨਾ ਚਾਹਿਆ ਹੈ। ਬਾਬਾ ਰਾਮ ਦੇਵ ਨੇ ਭਾਰਤ ਦੇ ਕਾਫ਼ੀ ਵਸਨੀਕਾਂ ਨੂੰ ਕਸਰਤ ਕਰਨ ਦੀ ਇੱਕ ਆਦਤ ਪਾ ਦਿੱਤੀ ਹੈ ਇਹ ਗੱਲ ਪ੍ਰਸੰਸਾਯੋਗ ਹੈ। ਸਵੇਰ ਵੇਲੇ ਜਦੋਂ ਮੈਂ ਕਸਰਤ ਤੇ ਸੈਰ […]

ਹੱਥ ਰੇਖਾਵਾਂ ਦੀ ਅਸਲੀਅਤ

ਮੇਘ ਰਾਜ ਮਿੱਤਰ (+91 98887 87440) ਮੇਰੇ ਦੇਸ਼ ਦੀ ਨੱਬੇ ਪ੍ਰਤੀਸ਼ਤ ਜਨਤਾ ਜੋਤਸ਼ੀਆਂ ਵਿਚ ਵਿਸ਼ਵਾਸ ਰੱਖਦੀ ਹੈ। ਅੱਜ ਤੋਂ 50-60 ਸਾਲ ਪਹਿਲਾ ਲੋਕਾਂ ਕੋਲ ਪੈਸੇ ਹੀ ਨਹੀਂ ਸਨ ਹੰੁਦੇ ਇਸ ਲਈ ਉਸ ਸਮੇਂ ਜੋਤਸ਼ੀਆਂ ਦਾ ਧੰਦਾ ਵੀ ਬਹੁਤਾ ਲਾਹੇਬੰਦ ਨਹੀਂ ਸੀ। ਅੱਜ ਕੱਲ੍ਹ ਤਾਂ ਮੱਧ ਸ੍ਰੇਣੀ ਕੋਲ ਪੈਸੇ ਦੀ ਬਹੁਤਾਤ ਹੈ ਉਹ ਆਪਣਾ ਭਵਿੱਖ ਜਾਨਣ […]

ਕੁਝ ਥਾਵਾਂ ’ਤੇ ਲਾਟਾਂ ਕਿਵੇਂ ਬਲਦੀਆਂ ਹਨ?

ਮੇਘ ਰਾਜ ਮਿੱਤਰ (+91 98887 87440) ਲਗਭਗ ਛੇ ਕਰੋੜ ਵਰ੍ਹੇ ਪਹਿਲਾਂ ਧਰਤੀ ਉੱਤੇ ਵੱਡੀਆਂ ਉਥਲਾਂ-ਪੁਥਲਾਂ ਹੋਈਆਂ। ਇਨ੍ਹਾਂ ਦਾ ਕਾਰਨ ਧਰਤੀ ਨਾਲ ਟਕਰਾਇਆ ਕੋਈ ਵੱਡਾ ਉਲਕਾ ਪਿੰਡ ਸੀ। ਵਿਗਿਆਨਕਾਂ ਦਾ ਖ਼ਿਆਲ ਹੈ ਕਿ ਇਹ ਉਲਕਾ ਪਿੰਡ ਦੱਖਣੀ ਅਮਰੀਕਾ ਦੇ ਇਕ ਦੇਸ਼ ਅਰਜਨਟਾਇਨਾ ਵਿਖੇ ਟਕਰਾਇਆ ਸੀ। ਉਸ ਸਮੇਂ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਦੀਆਂ ਨੜ੍ਹਿਨਵੇਂ ਫੀਸਦੀ ਨਸਲਾਂ […]

ਸਾਧ ਸੰਤ ਬਨਾਮ ਤਰਕਸ਼ੀਲ

ਮੇਘ ਰਾਜ ਮਿੱਤਰ (+91 98887 87440)  ਜਿਉਂ ਜਿਉਂ ਪੰਜਾਬ ਵਿਚ ਤਰਕਸ਼ੀਲ ਲਹਿਰ ਵਿਕਾਸ ਕਰ ਰਹੀ ਹੈ ਉਸੇ ਹੀ ਰਫਤਾਰ ਨਾਲ ਲੋਕਾਂ ਅਤੇ ਤਰਕਸ਼ੀਲਾਂ ਦੇ ਸਾਧਾਂ ਸੰਤਾਂ ਨਾਲ ਝਗੜੇ ਵਧ ਰਹੇ ਹਨ। ਕਿਸੇ ਸਥਾਨ ਤੇ ਮਕਸੂਦੜਾਂ ਵਾਲੇ ਨੇ ਪਿੰਡ ਦੇ ਲੋਕਾਂ ਦੀ ਜ਼ਮੀਨ ਦੱਬੀ ਹੋਈ ਹੈ ਅਤੇ ਕੋਈ ਬੜੂੰਦੀ ਦਾ ਪਾਖੰਡੀ ਹੀ ਉਸੇ ਪਿੰਡ ਦੇ ਵਸਨੀਕ […]

ਤਰਕਸ਼ੀਲਾਂ ਦਾ ਧਰਮ ਬਾਰੇ ਨਜ਼ਰੀਆ

ਮੇਘ ਰਾਜ ਮਿੱਤਰ (+91 98887 87440) ਤਰਕਸ਼ੀਲ ਨਾ ਤਾਂ ਕੌਮ-ਪ੍ਰਸਤੀ ਦੀ ਹਾਮੀ ਹਨ ਅਤੇ ਨਾ ਹੀ ਅੰਨ੍ਹੀ ਦੇਸ਼-ਭਗਤੀ ਦੇ। ਉਨ੍ਹਾਂ ਨੇ ਕਦੇ ਵੀ ਇਹ ਨਹੀਂ ਚਾਹਿਆ ਕਿ ਸੰਸਾਰ ਵਿਚ ਪਰਮਾਣੂ ਧਮਾਕੇ ਕੀਤੇ ਜਾਣ ਜਾਂ ਪਰਮਾਣੂ ਬੰਬਾਂ ਦੀ ਵਰਤੋਂ ਨਾਲ ਇਨਸਾਨੀਅਤ ਦਾ ਘਾਣ ਕੀਤਾ ਜਾਵੇ। ਸਗੋਂ ਉਹ ਸਮੇਂ-ਸਮੇਂ ਸਿਰ ਆਪਣੀਆਂ ਪੁਸਤਕਾਂ ਅਤੇ ਰਸਾਲਿਆਂ ਰਾਹੀਂ ਇਨ੍ਹਾਂ ਦੀ […]

ਪੁਨਰ ਜਨਮ ਕੁਝ ਨਹੀਂ ਸਿਰਫ਼ ਨਿੱਜੀ ਸੁਆਰਥ

ਮੇਘ ਰਾਜ ਮਿੱਤਰ (+91 98887 87440) ਅੱਜ-ਕੱਲ੍ਹ ਟੈਲੀਵਿਜ਼ਨ ਚੈਨਲਾਂ ਅਤੇ ਕੁਝ ਅਖ਼ਬਾਰਾਂ ਵਿਚ ਪੁਨਰ ਜਨਮ ਦੀਆਂ ਘਟਨਾਵਾਂ ਬਾਰੇ ਖ਼ਬਰਾਂ ਚਰਚਾ ਵਿਚ ਰਹਿੰਦੀਆਂ ਹਨ, ਜਿਹੜੀਆਂ ਸਧਾਰਨ ਲੋਕਾਂ ਨੂੰ ਭੰਬਲ-ਭੂਸਿਆਂ ਵਿਚ ਪਾ ਦਿੰਦੀਆਂ ਹਨ। ਪੁਨਰ ਜਨਮ ਬਾਰੇ ਸਮਝਣ ਤੋਂ ਪਹਿਲਾਂ ਸਾਨੂੰ ਸਾਡੇ ਦਿਮਾਗਾਂ ਵਿਚ ਉਪਜਦੇ ਖ਼ਿਆਲਾਂ ਬਾਰੇ ਸਮਝਣਾ ਚਾਹੀਦਾ ਹੈ। ਸਾਡਾ ਦਿਮਾਗ ਸਰੀਰ ਦੀ ਅਜਿਹੀ ਪ੍ਰਣਾਲੀ ਹੈ […]

ਬੀਜ ਮੰਤਰ

ਮੇਘ ਰਾਜ ਮਿੱਤਰ (+91 98887 87440) ਲੱਗਭਗ ਇਕ ਦਹਾਕਾ ਪਹਿਲਾ ਦੀ ਗੱਲ ਹੈ। ਇੱਕ ਅਧਿਆਪਕਾ ਦੇ ਨੌਜਵਾਨ ਪੁੱਤਰ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਨਾਲ ਹੋ ਗਈ। ਕਿਸੇ ਸਿਆਣੇ ਦੇ ਕੁਝ ਮੰਤਰਾਂ ਦੇ ਜਾਪ ਨਾਲ ਉਸਦੀ ਮਿ੍ਰਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਘਟਨਾ ਸਮੇਂ ਹਾਜ਼ਰ ਵਿਅਕਤੀਆਂ ਵਿਚੋਂ ਬਹੁਤਿਆਂ ਦਾ ਦਾਅਵਾ ਸੀ ਕਿ ਮੰਤਰਾਂ […]

ਗੳੂ ਦਾ ਪਿਸ਼ਾਬ ਤੇ ਵਿਗਿਆਨਕ ਸੋਚ

ਮੇਘ ਰਾਜ ਮਿੱਤਰ (+91 98887 87440) ਰਾਮ ਲਾਲ ਮੇਰਾ ਦੋਸਤ ਸੀ। ਅਸੀਂ ਇੱਕੋ ਸਕੂਲ ਵਿਚ ਪੜ੍ਹਾਉਂਦੇ ਰਹੇ ਹਾਂ। ਸਵੇਰੇ ਹੀ ਸਕੂਲ ਆਉਣ ਸਾਰ ਉਸਦਾ ਪਹਿਲਾ ਕੰਮ ਹੁੰਦਾ ਸੀ ਸਕੂਲ ਦੇ ਬਗੀਚੇ ਵਿਚੋਂ ਫੁੱਲ ਤੋੜਨਾ ਤੇ ਸੂਰਜ ਦੇਵਤਾ ਨੂੰ ਭੇਂਟ ਕਰ ਦੇਣਾ। ਸਾਨੂੰ ਇਸ ਗੱਲ ਨਾਲ ਦੁੱਖ ਪਹੁੰਚਦਾ ਸੀ। ਬਗੀਚੇ ਵਿਚ ਮਿਹਨਤ ਨਾਲ ਲਗਾਏ, ਖਿੜੇ ਫੁੱਲ […]

ਤਰਕਸ਼ੀਲ ਲਹਿਰ ਦੀ ਪੱਚੀਵੀਂ ਵਰ੍ਹੇਗੰਢ ’ਤੇ

ਮੇਘ ਰਾਜ ਮਿੱਤਰ (+91 98887 87440) ਅੱਜ ਦੀ ਤਰਕਸ਼ੀਲ ਲਹਿਰ ਇਸ ਗੱਲ ਵਿੱਚ ਵਿਸ਼ਵਾਸ ਕਰਦੀ ਹੈ ਕਿ ਹਰੇਕ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜੇ ਅਸੀਂ ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਵਿਕਸਿਤ ਹੋਣ ਦੇ ਕਾਰਨਾਂ ਨੂੰ ਨਹੀਂ ਫਰੋਲਾਂਗੇ ਤਾਂ ਮੇਰਾ ਖ਼ਿਆਲ ਹੈ ਅਸੀਂ ਤਰਕਸ਼ੀਲ ਲਹਿਰ ਨਾਲ ਇਨਸਾਫ਼ ਨਹੀਂ ਕਰ ਰਹੇ ਹੋਵਾਂਗੇ। ਤਰਕਸ਼ੀਲ ਲਹਿਰ […]

ਤਰਕਸ਼ੀਲ ਰੱਬ ਵਿਰੋਧੀ ਨਹੀਂ ਹਨ

ਮੇਘ ਰਾਜ ਮਿੱਤਰ (+91 98887 87440) ਅਸੀਂ ਤਰਕਸ਼ੀਲ ਰੱਬ ਦੇ ਵਿਰੋਧੀ ਨਹੀਂ ਹਾਂ। ਵਿਰੋਧ ਤਾਂ ਉਸ ਵਰਤਾਰੇ ਦਾ ਹੀ ਹੋ ਸਕਦਾ ਹੈ ਜਿਸਦੀ ਕੋਈ ਹੋਂਦ ਹੋਵੇ, ਹਵਾ ਵਿਚ ਤਲਵਾਰਾਂ ਚਲਾਉਣ ਦਾ ਕੀ ਫ਼ਾਇਦਾ। ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਰੱਬ ਦੀ ਹੋਂਦ ਹੋਵੇ ਤੇ ਅਸੀਂ ਉਸ ਨੂੰ ਮਿਲ ਸਕਦੇ ਹੋਈਏ। ਅਸੀਂ ਤਾਂ ਆਪਣੇ ਦੇਸ਼ […]

ਪਹਿਲਾ ਮੁਰਗੀ ਜਾਂ ਆਂਡਾ?

ਮੇਘ ਰਾਜ ਮਿੱਤਰ (+91 98887 87440) 1984 ਵਿਚ ਜਦੋਂ ਅਸੀਂ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ ਉਸ ਸਮੇਂ ਤੋਂ ਲੈ ਕੇ ਸਾਡੇ ਸਾਹਮਣੇ ਇਹ ਸੁਆਲ ਵਾਰ-ਵਾਰ ਆਉਂਦਾ ਰਿਹਾ ਹੈ। ਹੁਣ ਬਾਬਾ ਰਾਮ ਦੇਵ ਨੇ ਵੀ ਇਹੀ ਸੁਆਲ ਖੜ੍ਹਾ ਕੀਤਾ ਹੈ ਕਿ ਵਿਗਿਆਨਕਾਂ ਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਮੁਰਗੀ ਆਈ ਜਾਂ ਆਂਡਾ? ਇਹ ਸੁਆਲ […]

Back To Top