Author: Indian Rationalist

ਸਾਧਵੀ ਬਣਨ ਦੀ ਜਿੱਦ ‘ਤੇ ਅੜੀ ਲੜਕੀ

-ਮੇਘ ਰਾਜ ਮਿੱਤਰ, 98887 87440 ਮਈ 2016 ਦੇ ਆਖ਼ਰੀ ਹਫ਼ਤੇ ਦੀ ਗੱਲ ਹੈ, ਇੱਕ ਪਰਿਵਾਰ ਆਪਣੀ ਚੌਦਾਂ ਸਾਲ ਦੀ ਧੀ ਨੂੰ ਲੈ ਕੇ ਮੇਰੇ ਕੋਲ ਆਇਆ। ਕਹਿਣ ਲੱਗਿਆ, ”ਸਾਡੀ ਲੜਕੀ ਨੇ ਇਸ ਗੱਲ ਦੀ ਜਿੱਦ ਫੜੀ ਹੋਈ ਹੈ ਕਿ ਇਹ ਸਾਧਵੀ ਬਣ ਕੇ ਆਸ਼ਰਮ ਵਿਚ ਰਹਿਣਾ ਚਾਹੁੰਦੀ ਹੈ। ਬਹੁਤ ਸਮਝਾਉਣ ਦੇ ਬਾਵਜੂਦ ਅਸੀਂ ਇਸ ਨੂੰ […]

ਭੂਤ ਕੱਢਣ ਦੇ ਨਾਂਅ ‘ਤੇ ‘ਸੰਤ ਬਾਬੇ’ ਵੱਲੋਂ ਵਿਦੇਸ਼ੋਂ ਆਈ ਬੀਬੀ ਨਾਲ ਬਲਾਤਕਾਰ

ਤਲਵੰਡੀ ਸਾਬੋ, (ਜਗਦੀਪ ਗਿੱਲ) ਬਾਬਾ ਗੁਰਜੰਟ ਸਿੰਘ ਨਾਂਅ ਦਾ ਇੱਕ ਉਹ ਅਖੌਤੀ ਬੰਤ ਦੁੱਧੌਂ ਚਿੱਟੇ ਬਸਤਰ ਅਤੇ ਗੋਲ ਪਗੜੀ ਪਹਿਨਦਿਆਂ, ਜੋ ਕੁਝ ਸਮਾਂ ਪਹਿਲਾਂ ਤੱਕ ਤਲਵੰਡੀ ਸਾਬੋ ਦਾ ਬੁੰਗਾ ਮਸਤੂਆਣ ਵਰਗੀ ਦਿਉ-ਕੱਦ ਧਾਰਮਿਕ ਸੰਸਥਾ ਦਾ ਨਾ ਸਿਰਫ ਪ੍ਰਸਿੱਧ ਕਥਾ ਵਾਚਕ ਹੋਇਆ ਕਰਦਾ ਸੀ, ਸਗੋ ‘ਭੂਤ ਵਿੱਦਿਆ’ ਦੇ ਮਾਹਿਰ ਵਜੋਂ ਲੋਕਾਂ ਅਤੇ ਰੁੱ ਵਿਚਕਾਰ ਵਿਚੋਲੇ ਹੋਣ […]

ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚੋਂ ਨਿਕਲਣ ਦਾ ਸੱਦਾ ਦੇ ਗਿਆ ਤਰਕਸ਼ੀਲ ਮੇਲਾ

ਨਜ਼ਦੀਕੀ ਪਿੰਡ ਕਰਮਗੜ ਵਿੱਚ ਤਰਕਸ਼ੀਲ ਮੇਲੇ ਦਾ ਆਯੋਜਨ ਬਰਨਾਲਾ, 28 ਜਨਵਰੀ ਲੋਕਾਂ ਨੂੰ ਅੰਧ ਵਿਸ਼ਵਾਸ਼ਾਂ ਖਿਲਾਫ਼ ਹੋਕਾ ਦੇਣ ਲਈ ਇੱਕ ਤਰਕਸ਼ੀਲ ਮੇਲੇ ਦਾ ਆਯੋਜਨ ਬੀਤੀ ਰਾਤ ਨਜਦੀਕੀ ਪਿੰਡ ਕਰਮਗੜ ਵਿਖੇ ਕੀਤਾ ਗਿਆ, ਤਰਕਸ਼ੀਲ ਸੁਸਾਇਟੀ ਵੱਲੋਂ ਨੌਜਵਾਨ ਭਾਰਤ ਸਭਾ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਲੋਕ ਗਾਇਕ ਜਗਸੀਰ ਜੀਦਾ ਵੱਲੋਂ ਆਪਣੀਆਂ ਤਰਕਸ਼ੀਲ […]

ਮੈਂ ਸਨਮਾਨ ਵਾਪਸ ਕਿਉਂ ਕਰ ਰਿਹਾ ਹਾਂ?

ਅੱਜ ਸੈਂਕੜੇ ਪੰਜਾਬੀ ਲੇਖਕ ਸਰਕਾਰੀ ਅਕਾਦਮੀਆਂ ਤੋਂ ਸਨਮਾਨ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਜੁਗਾੜ ਲਾ ਰਹੇ ਹਨ, ਪਰ ਮੈਂ ਇਸ ਸਨਮਾਨ ਨੂੰ ਵਾਪਸ ਕਰ ਰਿਹਾ ਹਾਂ। ਇਹ ਸਨਮਾਨ, ਉਸ ਸਮੇਂ ਵਾਪਸ ਕਰਨੇ ਹੋਰ ਵੀ ਔਖੇ ਹੋ ਜਾਂਦੇ ਹਨ, ਜਦੋਂ ਸਨਮਾਨ ਚਿੰਨ੍ਹ ਨਾਲ ਕੋਈ ਰਾਸ਼ੀ ਵੀ ਜੁੜੀ ਹੋਈ ਹੋਵੇ। 60ਵਿਆਂ ਨੂੰ ਟੱਪੇ ਕਿਸੇ ਵਿਅਕਤੀ ਲਈ […]

ਸ਼੍ਰਿਸ਼ਟੀ ਕਿਵੇਂ ਚੱਲ ਰਹੀ ਹੈ?

ਲੋਕਾਂ ਦੇ ਮਨ ਵਿਚ ਆਮ ਹੀ ਇਹ ਧਾਰਨਾ ਪੈਦਾ ਹੁੰਦੀ ਹੈ ਕਿ ਜੇ ਸ਼੍ਰਿਸ਼ਟੀ ਨੂੰ ਚਲਾਉਣ ਵਾਲਾ ਕੋਈ ਨਹੀਂ ਤਾਂ ਸ਼੍ਰਿਸ਼ਟੀ ਕਿਵੇਂ ਚੱਲ ਰਹੀ ਹੈ? ਇਸ ਵਰਤਾਰੇ ਨੂੰ ਸਮਝਣ ਤੋਂ ਪਹਿਲਾਂ ਕੁੱਝ ਹੋਰ ਗੱਲਾਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪਦਾਰਥ ਸਦਾ ਸੀ, ਸਦਾ ਹੈ ਅਤੇ ਸਦਾ ਰਹੇਗਾ। ਬ੍ਰਹਿਮੰਡ ਦੀ […]

ਸੰਕਾ ਨਵਿਰਤੀ

ਪ੍ਰਸ਼ਨ :- ਤੁਹਾਡਾ ਜਨਮ ਕਦੋ ਹੋਇਆ ਉੱਤਰ :- ਸਕੂਲੀ ਸਰਟੀਫਿਕੇਟ ਅਨੁਸਾਰ ਤਾਂ ਮੇਰੇ ਜਨਮ ਦੀ ਮਿਤੀ ਦਸ ਅਗਸਤ ਉਨੀਂ ਸੌ ਉਨੰਜਾ ਹੈ। ਪਰ ਮੈਂ ਸੋਚਦਾ ਹਾਂ ਇਹ ਮੇਰੇ ਜਨਮ ਦੀ ਸ਼ੁਰੂਆਤ ਨਹੀਂ ਹੈ। ਬੱਚੇ ਦਾ ਜਨਮ ਤਾਂ ਵਿਗਿਆਨਕਾਂ ਅਨੁਸਾਰ ਇੱਕ ਲੰਬੀ ਪ੍ਰਕ੍ਰਿਆ ਦਾ ਹਿੱਸਾ ਹੈ। ਕੀ ਜਨਮ ਮਾਂ ਦੀ ਅੰਡੇਦਾਨੀ ਵਿੱਚ ਪੈਦਾ ਹੋਣ ਵਾਲੇ ਆਂਡੇ […]

ਬ੍ਰਹਮਕੁਮਾਰੀ ਵਿਚਾਰਧਾਰਾ ਇੱਕ ਵਿਸ਼ਲੇਸਣ

ਮੇਘ ਰਾਜ ਮਿਤੱਰ 14 ਨੰਬਵਰ 2014 ਤੋਂ ਅਠਾਰਾ ਨੰਬਵਰ 2014 ਤੱਕ ਮੈਨੂੰ ਈਸ਼ਵਰੀਆਂ ਵਿਸ਼ਵਦਿਆਲਾ ਮਾਉਂਟ ਆਬੂ ਵਿੱਚ ਰਹਿਣ ਦਾ ਮੌਕਾ ਮਿਲਿਆ। ਮੇਰੇ ਨਾਲ ਸੰਗਰੂਰ ਤੋਂ ਕੁਝ ਰੀਟਾਇਰਡ ਅਧਿਆਪਕ ਵੀ ਸਨ। ਬਲਕਿ ਇਹਨਾਂ ਸਾਥੀਆਂ ਦੇ ਸਹਿਯੋਗ ਨਾਲ ਹੀ ਮੈਨੂੰ ਬ੍ਰਹਮ ਕੁਮਾਰੀਆਂ ਦੇ ਜੀਵਨ ਤੇ ਵਿਚਾਰਧਾਰਾ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਬ੍ਰਹਮ ਕੁਮਾਰੀ ਆਸ਼ਰਮ ਵਿੱਚ ਸਫ਼ਾਈ, […]

ਰਾਮਪਾਲ ਦੇ ਹਸ਼ਰ ਤੋਂ ਸਬਕ ਸਿੱਖਣ ਦੀ ਲੋੜ

ਤਰਕਸ਼ੀਲ ਸੋਸਾਇਟੀ ਪਿਛਲੇ ਇਕੱਤੀ ਸਾਲ ਤੋਂ ਲੋਕਾਂ ਨੂੰ ਹੋਕਾ ਦੇ ਕੇ ਕਹਿ ਰਹੀ ਹੈ ਕਿ ਸਾਰੇ ਸਾਧ, ਸੰਤ, ਰਿਸ਼ੀ, ਸਵਾਮੀ ਤੇ ਡੇਰਿਆਂ ਦੇ ਮਾਲਕ ਆਮ ਇਨਸਾਨ ਹੀ ਹੁੰਦੇ ਹਨ। ਹਰੇਕ ਮਨੁੱਖ ਦੀ ਤਰ੍ਹਾਂ ਉਨ੍ਹਾਂ ਦੀਆਂ ਵੀ ਲੋੜਾਂ ਹੁੰਦੀਆਂ ਹਨ। ਪੈਸੇ ਤੇ ਸ਼ਰਧਾਲੂਆਂ ਦੀ ਬਹੁਤਾਤ ਉਹਨਾਂ ਨੂੰ ਭੋਗ ਬਿਲਾਸੀ ਬਣਾ ਦਿੰਦੀ ਹੈ। ਆਪਣੇ ਕੁਕਰਮਾਂ ਨੂੰ ਛੁਪਾਉਣ […]

ਵਿਗਿਆਨਕ ਸੋਚ

ਮੇਘ ਰਾਜ ਮਿੱਤਰ (+91 98887 87440)  ਆਪਣੇ ਲਈ, ਆਪਣੇ ਪ੍ਰੀਵਾਰ ਖ਼ਾਤਰ, ਆਪਣੇ ਲੋਕਾਂ ਵਾਸਤੇ ਅਤੇ ਸਮੁੱਚੀ ਧਰਤੀ ਦੇ ਵਸਨੀਕਾਂ ਲਈ ਵਧੀਆ ਸੁੱਖ ਸਹੂਲਤਾਂ ਪੈਦਾ ਕਰਨ ਲਈ ਸੰਘਰਸ਼ ਕਰਨਾ ਹੀ ਜ਼ਿੰਦਗੀ ਹੈ। ਹੁਣ ਤੱਕ ਪ੍ਰਾਪਤ ਸੁਵਿਧਾਵਾਂ ਉਨ੍ਹਾਂ ਵਿਗਿਆਨਕਾਂ, ਫਿਲਾਸਫਰਾਂ, ਕਲਾਕਾਰਾਂ ਅਤੇ ਬੱੁਧੀਜੀਵੀਆਂ ਦੀ ਦੇਣ ਹਨ ਜਿਨ੍ਹਾਂ ਨੇ ਖੁਦ ਅੰਧਕਾਰਾਂ ਵਿੱਚ ਜੀਵਨ ਬਤੀਤ ਕਰਦੇ ਹੋਏ ਇਸ ਦੁਨੀਆਂ […]

ਬਾਬੇ ਦੇ ਵਾਦ ਵਿਵਾਦ

ਮੇਘ ਰਾਜ ਮਿੱਤਰ (+91 98887 87440) ਮਨੁੱਖ ਅਤੇ ਜਾਨਵਰਾਂ ਦੀਆਂ ਹੱਡੀਆਂ ਦਵਾਈਆਂ ਵਿੱਚ : ਮਾਰਚ 2005 ਵਿੱਚ ਦਿਵਿਆ ਯੋਗ ਮੰਦਰ ਟਰੱਸਟ ਦੇ ਕੁਝ ਮੁਲਾਜ਼ਮਾਂ ਨੇ ਘੱਟ ਉਜਰਤਾਂ ਅਤੇ ਪ੍ਰਾਵੀਡੈਂਟ ਫੰਡ ਵਿੱਚ ਕਟੌਤੀ ਆਦਿ ਦੇ ਵਿਰੋਧ ਵਿੱਚ ਹੜਤਾਲ ਤੇ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਕਿਸੇ ਸਮਝੌਤੇ ਤੇ ਪੁੱਜਣ ਲਈ ਤਿੰਨ ਧਿਰੀ ਮੀਟਿੰਗ ਹਰਿਦੁਆਰ ਦੇ ਜ਼ਿਲ੍ਹਾ ਅਧਿਕਾਰੀਆਂ […]

Back To Top