ਮੇਘ ਰਾਜ ਮਿੱਤਰ ਜੁਆਬ :- ਰੱਬ ਵਿੱਚ ਵਿਸ਼ਵਾਸ ਰੱਖਣਾਂ ਜਾਂ ਨਾ ਰੱਖਣਾ ਹਰੇਕ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ। ਅੱਜ ਤੱਕ ਕਿਸੇ ਵੀ ਨਾਸਤਿਕ ਨੇ ਕਿਸੇ ਧਾਰਮਿਕ ਸਥਾਨ ਦੀ ਇੱਕ ਇੱਟ ਵੀ ਨਹੀਂ ਉਖਾੜੀ ਪਰ ਧਾਰਮਿਕ ਵਿਅਕਤੀਆਂ ਦੁਆਰਾ ਦੂਸਰੇ ਧਰਮਾਂ ਦੇ ਧਾਰਮਿਕ ਅਸਥਾਨਾਂ ਨੂੁੰ ਢਾਹੁਣ ਦੀਆਂ ਲੱਖਾਂ ਉਦਾਹਰਣਾਂ ਅੱਜ ਵੀ ਮੌਜਦੂ ਹਨ। ਹਿੰਦੂਆਂ ਤੇ ਮੁਸਲਮਾਨਾਂ […]
ਪ੍ਰਸ਼ਨ :- ਮੈਨੂੰ ਪ੍ਰਮਾਤਮਾ ਦੀ ਹੋਂਦ ਵਿੱਚ ਯਕੀਨ ਨਹੀਂ ਹੈ। ਪਰ ਕੀ ਮੈਨੂੂੰ ਆਪਣੀ ਪਤਨੀ, ਮਾਂ ਪਿਉ, ਭਾਈਚਾਰੇ ਜਾਂ ਕਿੱਤੇ ਕਰਕੇ ਪ੍ਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਕਰਨ ਦਾ ਨਾਟਕ ਕਰ ਲੈਣਾ ਚਾਹੀਦਾ ਹੈ?
ਮੇਘ ਰਾਜ ਮਿੱਤਰ ਜੁਆਬ :- ਵੱਖ ਵੱਖ ਧਰਮਾਂ ਦੇ ਕਈ ਆਗੂਆਂ ਨੇ ਵੀ ਮੇਰੇ ਸਾਹਮਣੇ ਇਹ ਗੱਲ ਰੱਖੀ ਹੈ। ਇੱਕ ਧਾਰਮਿਕ ਆਗੂ ਤਾਂ ਕਹਿਣ ਲੱਗਾ ‘‘ਕਿ ਮੈਨੂੰ ਪ੍ਰਮਾਤਮਾ ਵਿੱਚ ਯਕੀਨ ਨਹੀਂ ਪਰ ਮੇਰਾ ਰੁਜਗਾਰ ਤਾਂ ਧਾਰਮਿਕ ਸਥਾਨਾਂ ਤੇ ਜਾ ਕੇ ਕੀਰਤਨ ਕਰਨ ਨਾਲ ਜੁੜਿਆ ਹੋਇਆ ਹੈ। ਕੀ ਮੈਂ ਪ੍ਰਮਾਤਮਾ ਦੀ ਹੋਂਦ ਜਾਂ ਅਣਹੋਂਦ ਦਾ ਜਿਕਰ […]
ਪ੍ਰਸ਼ਨ :- ਤਰਕਸ਼ੀਲਾਂ ਦਾ ਉਦੇਸ਼ ਕੀ ਹੈ?
ਮੇਘ ਰਾਜ ਮਿੱਤਰ ਜੁਆਬ :- 1984 ਵਿੱਚ ਜਦੋਂ ਅਸੀਂ ਬਰਨਾਲੇ ਦੀ ਧਰਤੀ ਤੋਂ ਤਕਰਸ਼ੀਲ ਲਹਿਰ ਦੀ ਸ਼ੁਰੂਆਤ ਕੀਤੀ ਉਸ ਸਮੇਂ ਤੋਂ ਹੀ ਸਾਨੂੰ ਇਸ ਸੁਆਲ ਦਾ ਜੁਆਬ ਦੇਣਾ ਪੈ ਰਿਹਾ ਹੈ। ਤਰਕਸ਼ੀਲਾਂ ਦਾ ਉਦੇਸ਼ ਧਰਤੀ ਉੱਤੇ ਮਨੁੱਖ ਜਾਤੀ ਦੀ ਅਜਿਹੀ ਨਸਲ ਤਿਆਰ ਕਰਨਾ ਹੈ ਜਿਨਾਂ ਦੇ ਨਿੱਤ ਪ੍ਰਤੀ ਦੇ ਜੀਵਨ ਵਿੱਚ ਕਿਸੇ ਕਿਸਮ ਦੇ ਅੰਧ […]
ਵਨ ਟਰੀ ਹਿੱਲ
ਮੇਘ ਰਾਜ ਮਿੱਤਰ ਅਵਤਾਰ ਮੈਨੂੰ ਵਨ ਟਰੀ ਹਿੱਲ ਵਿਖਾਉਣ ਲਈ ਲੈ ਗਿਆ। ਸਾਡੀ ਕਾਰ ਗੋਲਾਈ ਵਿੱਚ ਇੱਕ ਪਹਾੜੀ ਦੇ ਦੁਆਲੇ ਚੱਕਰ ਲਾਉਂਦੀ ਹੋਈ ਉਸਦੀ ਟੀਸੀ ਤੇ ਪੁੱਜ ਗਈ। ਇੱਕ ਛੋਟੀ ਪਹਾੜੀ ਦੀ ਇਹ ਟੀਸੀ 182 ਮੀਟਰ ਉੱਚੀ ਹੈ। ਇਸਦੀ ਖਾਸੀਅਤ ਇਹ ਹੈ ਕਿ ਇੱਥੇ ਜਵਾਲਾਮੁਖੀ ਦਾ ਇੱਕ ਮੁਹਾਣਾ ਅਜੇ ਵੀ ਸੁਰੱਖਿਅਤ ਨਜ਼ਰ ਆਉਂਦਾ ਹੈ। ਮੁਹਾਣੇ […]
ਸ਼ਹੀਦਾਂ ਦੀ ਗੈਲਰੀ
ਮੇਘ ਰਾਜ ਮਿੱਤਰ ਸੀਨੇ ਤੇ ਜਖਮਾਂ ਨੂੰ ਵੀ ਇਹਨਾਂ ਨੇ ਯਾਦਾਂ ਦੇ ਰੂਪ ਵਿੱਚ ਰੱਖਿਆ ਹੋਇਆ ਹੈ। ਅੰਗਰੇਜ਼ਾਂ ਤੇ ਮੌਰੀਆ ਵਿੱਚ ਲੜਾਈ ਦੀਆਂ ਨਿਸ਼ਾਨੀਆਂ ਬੰਦੂਕਾਂ ਤੇ ਤੋਪਾਂ ਵੀ ਇਹਨਾਂ ਨੇ ਸਾਂਭੀਆਂ ਹੋਈਆਂ ਹਨ। ਪਹਿਲੀ ਸੰਸਾਰ ਜੰਗ ਵਿੱਚ ਨਿਊਜੀਲੈਂਡ ਦੇ 18166 ਫੌਜੀ ਸ਼ਹੀਦ ਹੋ ਗਏ ਸਨ। ਇਹਨਾਂ ਵਿੱਚ ਆਕਲੈਂਡ ਰਾਜ ਦੇ ਸਾਰੇ ਸ਼ਹੀਦਾਂ ਦੇ ਨਾਂ ਇੱਕ […]
ਮਿਊਜੀਅਮ
ਮੇਘ ਰਾਜ ਮਿੱਤਰ ਜੀਵ ਪਹਿਲਾ-ਪਹਿਲ ਸਮੁੰਦਰ ਵਿੱਚ ਪੈਦਾ ਹੋਏ ਤੇ ਜ਼ਮੀਨ ’ਤੇ ਪੁੱਜ ਗਏ। ਮਨੁੱਖੀ ਸਭਿਅਤਾ ਪਿਛਲੇ ਲਗਭੱਗ ਇੱਕ ਕਰੋੜ ਸਾਲ ਤੋਂ ਧਰਤੀ ’ਤੇ ਵਧ-ਫੁਲ ਰਹੀ ਹੈ। ਜਿਉਂਦੇ ਰਹਿਣ ਲਈ ਸੰਘਰਸ ਦਾ ਇਤਿਹਾਸ ਹੈ ਆਕਲੈਂਡ ਦਾ ਮਿਊਜੀਅਮ। ਪਿਛਲੇ 150 ਸਾਲਾਂ ਵਿੱਚ ਦੁਨੀਆਂ ਦੇ ਕੋਨੇ-ਕੋਨੇ ਤੋਂ ਲਿਆਂਦੀਆਂ ਲਗਭੱਗ ਦੋ ਲੱਖ ਵਸਤੂਆਂ ਇਸ ਤਿੰਨ ਮੰਜਲਾਂ ਵਿਸਾਲ ਇਮਾਰਤ […]
ਚਿੜੀਆ ਘਰ
ਮੇਘ ਰਾਜ ਮਿੱਤਰ ਸ਼ਹੀਦ ਭਗਤ ਸਿੰਘ ਚੈਰਿਟੇਬਲ ਟਰੱਸਟ ਦੇ ਮੈਂਬਰਾਂ ਨੇ ਮੈਨੂੰ ਘੁੰਮਾਉਣ ਦੀ ਜੁੰਮੇਵਾਰੀ ਵੰਡੀ ਹੋਈ ਸੀ। ਜਿਸ ਘਰ ਵਿੱਚ ਮੈਂ ਠਹਿਰਣਾ ਹੁੰਦਾ ਸੀ। ਉਸ ਘਰ ਦੇ ਕਿਸੇ ਮੈਂਬਰ ਨੇ ਮੈਨੂੰ ਕਿਤੇ ਨਾ ਕਿਤੇ ਲੈ ਕੇ ਜਾਣਾ ਹੁੰਦਾ ਸੀ। ਇੱਕ ਦਿਨ ਮੁਖਤਿਆਰ ਮੈਨੂੰ ਚਿੜੀਆ ਘਰ ਵਿਖਾਉਣ ਲਈ ਲੈ ਗਿਆ। ਪਤਾ ਨਹੀਂ ਨਿਉਜੀਲੈਂਡ ਦੇ ਵਾਤਾਵਰਣ […]
ਨਿਊਜ਼ੀਲੈਂਡ ਦੀਆਂ ਵੇਖਣਯੋਗ ਥਾਂਵਾਂ
ਮੇਘ ਰਾਜ ਮਿੱਤਰ ਕੈਲੀ ਟਾਰਟਨ ਇਹ ਸਮੁੰਦਰ ਵਿਚਲੀ ਦੁਨੀਆਂ ਦਾ ਮਿਉਜੀਅਮ ਹੈ। ਇਹ ਨਿਉਜੀਲੈਂਡ ਦੇ ਪ੍ਰਸਿੱਧ ਗੋਤਾਖੋਰ ਅਤੇ ਖੋਜੀ ਕੈਲੀ ਟਾਰਟਨ ਦੀ ਯਾਦ ਵਿੱਚ 1985 ਵਿੱਚ ਬਣਾਇਆ ਗਿਆ ਸੀ। ਇਸਦਾ ਨਿਰਮਾਣ ਨਾ ਵਰਤਣਯੋਗ ਸੀਵਰੇਜ ਦੀਆਂ ਟੈਂਕੀਆਂ ਨਾਲ ਕੀਤਾ ਗਿਆ ਹੈ। ਐਕਰੀਲਿਕ ਦੀਆਂ ਸੀਟਾਂ ਨੂੰ ਮੋੜ ਕੇ ਇਸ ਤਰ੍ਹਾਂ ਦੀ 110 ਮੀਟਰ ਲੰਬੀ ਸੁਰੰਗ ਤਿਆਰ ਕੀਤੀ […]
ਤਲਵਨ ਦਾ ਸਾਧ
ਮੇਘ ਰਾਜ ਮਿੱਤਰ ਪੰਮੇ ਦਾ ਪਿੰਡ ਤਲਵਨ ਹੈ ਇਸੇ ਤਲਵਨ ਨਾਲ ਸਾਡੀ ਵੀ ਇੱਕ ਯਾਦ ਜੁੜੀ ਸੀ। ਜਦੋਂ ਅਸੀਂ ਪੁਰਾਣੇ ਸਿੱਕਿਆਂ ਤੇ ਕੰਗਣੀ ਵਾਲੇ ਗਲਾਸਾਂ ਦੀ ਘਟਨਾ ਨੂੰ ਹੱਲ ਕੀਤਾ ਸੀ ਤਾਂ ਉਸਦੀਆਂ ਤਾਰਾਂ ਤਲਵਨ ਨਾਲ ਜੁੜੀਆਂ ਸਨ। ਪਰ ਉਸ ਸਮੇਂ ਦੇ ਐਸ. ਐਸ. ਪੀ. ਦੇ ਸਬੰਧ ਤਲਵਨ ਵਾਲੇ ਸੰਤ ਨਾਲ ਹੋਣ ਕਰਕੇ ਅਸੀਂ ਉੇਸ […]
ਮਾਂ-ਬਾਪ ਨੂੰ ਤਰਕਸ਼ੀਲ ਬਣਾਓ
ਮੇਘ ਰਾਜ ਮਿੱਤਰ ਕਮਲਦੀਪ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦਾ ਹੀ ਇੱਕ ਮੈਂਬਰ ਹੈ। ਉਸਦੇ ਮਾਪੇ ਬਹੁਤ ਵੱਡੇ ਅੰਧਵਿਸ਼ਵਾਸ ਦਾ ਸ਼ਿਕਾਰ ਹਨ। ਉਸਨੇ ਆਪਣੇ ਵਾਲ ਕਟਵਾ ਦਿੱਤੇ ਹਨ ਹੁਣ ਉਸਦੇ ਭਰਾ ਦੀ ਸ਼ਾਦੀ ਹੈ ਪਰ ਵਾਲ ਨਾ ਹੋਣ ਕਾਰਨ ਉਹ ਆਪਣੇ ਭਰਾ ਦੀ ਸ਼ਾਦੀ ਵਿੱਚ ਸ਼ਾਮਲ ਵੀ ਨਹੀਂ ਹੋ ਸਕਦਾ ਕਿਉਂਕਿ ਉਸਨੂੰ ਡਰ ਹੈ ਕਿ […]
ਰੱਬ ਦੇ ਸੌ ਜੁੱਤੀਆਂ ਮਾਰੂ
ਮੇਘ ਰਾਜ ਮਿੱਤਰ ਭਾਰਤੀ ਕਿਸਾਨ ਯੂਨੀਅਨ ਦਾ ਇੱਕ ਆਗੂ ਵੀ ਨਿਊਜੀਲੈਂਡ ਵਿੱਚ ਇਹਨੀ ਦਿਨੀਂ ਹੀ ਵਿਜਟਰ ਵੀਜੇ ਤੇ ਆਇਆ ਹੋਇਆ ਸੀ। ਇੱਕ ਦਿਨ ਉਸਦੀ ਧੀ ਤੇ ਜੁਆਈ ਨੇ ਵੀ ਸਾਨੂੰ ਖਾਣੇ ਤੇ ਬੁਲਾਇਆ। ਉਸ ਮੀਟਿੰਗ ਵਿਚ ਕਿਸਾਨ ਆਗੂ ਕਹਿਣ ਲੱਗਿਆ ‘‘ਸੌ ਸਾਲ ਦੀ ਉਮਰ ਤੱਕ ਤਾਂ ਮੈਂ ਮਰਦਾ ਨਹੀਂ ਜੇ ਧਰਮ ਰਾਜ ਵੀ ਲੈਣ ਆਜੂ […]
ਤਰਕਸ਼ੀਲਾਂ ਦੇ ਬੱਚੇ
ਮੇਘ ਰਾਜ ਮਿੱਤਰ ਨਿਊਜੀਲੈਂਡ ਦੇ ਤਰਕਸ਼ੀਲਾਂ ਦੀ ਲਾਇਬਰੇਰੀ ਵਿੱਚ ਦੁਨੀਆਂ ਦੇ ਵੱਖ ਵੱਖ ਭਾਗਾਂ ਵਿਚੋਂ ਛਪਦੇ ਸੈਂਕੜੇ ਤਰਕਸ਼ੀਲ ਮੈਗਜੀਨ ਵੀ ਮੈਂ ਵੇਖੇ ਹਨ। ਪਹਿਲਾਂ ਪਹਿਲ ਅਵਤਾਰ ਤੇ ਧਰਮਪਾਲ ਇਹਨਾਂ ਤਰਕਸ਼ੀਲਾਂ ਕੋਲ ਜਾਂਦੇ ਰਹੇ ਹਨ। ਨਿਊਜੀਲੈਂਡ ਦੇ ਤਰਕਸ਼ੀਲ ਇਹਨਾਂ ਨੂੰ ਮੈਗਜ਼ੀਨ ਪੋਸਟ ਕਰਨ ਲਈ ਲਿਫਾਫੇ ਦੇ ਕੇ ਸਹਾਇਤਾ ਵੀ ਕਰਦੇ ਰਹੇ ਹਨ। ਇਹਨਾਂ ਰੈਸ਼ਨਲਿਸਟਾਂ ਨੇ ਆਪਣੇ […]
ਤਰਕਸ਼ੀਲ ਬਣਨ ਤੋਂ ਪਹਿਲਾਂ
ਮੇਘ ਰਾਜ ਮਿੱਤਰ ਰਾਜੂ ਦੀ ਪਤਨੀ ਮਮਤਾ ਕਹਿਣ ਲੱਗੀ ਕਿ ‘‘ਅੰਕਲ ਜੀ ਮੈਨੂੰ ਕਿਸੇ ਜੌਤਸ਼ੀ ਨੇ ਦੱਸਿਆ ਸੀ ਕਿ ਰਾਜੂ ਦੇ ਉਪਰ ਸ਼ਨੀ ਦਾ ਕਹਿਰ ਹੈ ਇਸ ਲਈ ਮੈਂ ਹਰ ਰੋਜ ਇਸਦੀ ਕਾਰ ਦੇ ਚਾਰੇ ਟਾਇਰਾਂ ਤੇ ਤੇਲ ਪਾਉਂਦੀ ਰਹੀ ਹਾਂ ਅੱਜ ਤਾਂ ਦਿਵਾਲੀ ਵਾਲੇ ਦਿਨ ਵੀ ਸਾਡੇ ਘਰ ਵਿਚੋਂ ਮਾਤਾ ਜੀ ਨੂੰ ਪੂਜਾ ਕਰਨ […]
ਨਵਾਂ ਸਵਾਲ
ਮੇਘ ਰਾਜ ਮਿੱਤਰ ਇਸ ਤਰ੍ਹਾਂ ਦੇ ਦੌਰ ਵਿੱਚ ਮਾਹੌਲ ਨੂੰ ਬਦਲਣ ਲਈ ਮੈਂ ਉਹਨਾਂ ਸਾਹਮਣੇ ਆਪਣੇ ਨਾਲ ਵਾਪਰੀ ਇੱਕ ਘਟਨਾ ਵੀ ਸੁਣਾਈ। ਪੰਜ ਕੁ ਵਰ੍ਹੇ ਪਹਿਲਾਂ ਮੈਂ ਤੇ ਮੇਰਾ ਬੇਟਾ ਅਮਿੱਤ ਰਾਤੀਂ 8 ਕੁ ਵਜੇ ਕਾਰ ਤੇ ਮੋਗੇ ਤੋਂ ਬਰਨਾਲੇ ਨੂੰ ਆ ਰਹੇ ਸਾਂ। ਸੜਕ ਤੇ ਇੱਕ ਪਿੰਡ ਆਸਾ ਬੁੱਟਰ ਲੰਘਣ ਸਾਰ ਸਾਡੀ ਗੱਡੀ ਅਚਾਨਕ […]
ਖੁਸ਼ੀ ਦੇ ਪਲਾਂ ਵਿੱਚ
ਮੇਘ ਰਾਜ ਮਿੱਤਰ ਇਸੇ ਤਰ੍ਹਾਂ ਹੀ ਇਕ ਦਿਨ ਅਸੀਂ ਇੱਕ ਰੈਸਟੋਰੈਂਟ ਵਾਲਿਆਂ ਦੇ ਸੱਦੇ ਤੇ ਖਾਣਾ ਖਾ ਰਹੇ ਸਾਂ। ਰੈਸਟੋਰੈਂਟ ਵਿੱਚ ਇੱਕ ਦੇਵਤੇ ਦੀ ਫੋਟੋ ਨੇ ਨਾਲ ਹੀ ਉਹਨਾਂ ਨੇ ਇੱਕ ਫਿਲਮੀ ਐਕਟਰੈਸ ਦੀ ਫੋਟੋ ਟੰਗੀ ਹੋਈ ਸੀ। ਜਦੋਂ ਅਸੀਂ ਉਹਨਾਂ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗੇ ਕਿ ‘‘ਰਾਤੀਂ ਅਸੀਂ ਆਪਣੇ ਦੇਵਤੇ ਨੂੰ […]