Category: Tarksheel

ਜੋਤਿਸ਼ ਵਿਦਿਆ ਗੈਰ ਵਿਗਿਆਨਕ ਕਿਵੇਂ?

ਮੇਘ ਰਾਜ ਮਿੱਤਰ, 9888787440 ਮੈਂ ਬਰਨਾਲੇ ਦੇ ਚਿੰਟੂ ਪਾਰਕ ਵਿਚ ਸੈਰ ਕਰਨ ਗਿਆ ਹੋਇਆ ਸਾਂ। ਫ਼ੋਨ ਦੀ ਘੰਟੀ ਵੱਜੀ, ”ਅੰਕਲ ਮੈਂ ਰਾਜਪੁਰੇ ਤੋਂ ਬੋਲ ਰਹੀ ਹਾਂ। ਮੈਂ ਇੱਕ ਲੜਕੇ ਨੂੰ ਪਿਆਰ ਕਰਦੀ ਹਾਂ ਅਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹਾਂ। ਮੇਰੇ ਤੇ ਉਸਦੇ ਪਰਿਵਾਰ ਵਾਲੇ ਬੜੀ ਮੁਸ਼ਕਿਲ ਨਾਲ ਤਿਆਰ ਹੋਏ ਹਨ। ਪਰ ਹੁਣ ਇੱਕ […]

ਹੋਮੀਓਪੈਥੀ ਗੈਰ ਵਿਗਿਆਨਕ ਹੈ

ਮੇਘ ਰਾਜ ਮਿੱਤਰ, 9888787440 ਹੋਮੀਓਪੈਥੀ ਬਾਰੇ ਵਿਚਾਰ ਪ੍ਰਗਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਦਵਾਈਆਂ ਨੂੰ ਤਿਆਰ ਕਰਨ ਦੀ ਵਿਧੀ ਬਾਰੇ ਦੱਸਣਾ ਚਾਹੁੰਦਾ ਹਾਂ। ਹੋਮੀਓਪੈਥੀ ਵਿੱਚ ਦਵਾਈਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਇਹਨਾਂ ਵਿੱਚੋਂ ਇੱਕ ਸਧਾਰਣ ਦਵਾਈ, ਖਾਣ ਵਾਲਾ ਲੂਣ ਹੁੰਦਾ ਹੈ। ਇਸ ਨੂੰ ਨੈਟਰਮ ਮਿਉਰ ਕਿਹਾ ਜਾਂਦਾ ਹੈ। ਸਾਰੀਆਂ ਦਵਾਈਆਂ ਦੀ ਤਿਆਰ ਕਰਨ ਦੀ […]

ਹੱਥ ਰੇਖਾਵਾਂ ਦੀ ਅਸਲੀਅਤ

ਮੇਘ ਰਾਜ ਮਿੱਤਰ, 9888787440 ਮੇਰੇ ਦੇਸ਼ ਦੀ ਨੱਬੇ ਪ੍ਰਤੀਸ਼ਤ ਜਨਤਾ ਜੋਤਸ਼ੀਆਂ ਵਿੱਚ ਵਿਸ਼ਵਾਸ ਰੱਖਦੀ ਹੈ। ਅੱਜ ਤੋਂ 50-60 ਸਾਲ ਪਹਿਲਾ ਲੋਕਾਂ ਕੋਲ ਪੈਸੇ ਹੀ ਨਹੀਂ ਸਨ ਹੁੰਦੇ। ਇਸ ਲਈ ਉਸ ਸਮੇਂ ਜੋਤਸ਼ੀਆਂ ਦਾ ਧੰਦਾ ਵੀ ਬਹੁਤਾ ਲਾਹੇਬੰਦ ਨਹੀਂ ਸੀ। ਅੱਜ ਕੱਲ ਤਾਂ ਮੱਧ ਸ਼੍ਰੇਣੀ ਕੋਲ ਪੈਸੇ ਦੀ ਬਹੁਤਾਤ ਹੈ। ਉਹ ਆਪਣਾ ਭਵਿੱਖ ਜਾਨਣ ਲਈ ਅਤੇ […]

 ਗੁੱਤਾਂ ਕੱਟਣ ਵਾਲਾ ‘ਭੂਤ’

ਮੇਘ ਰਾਜ ਮਿੱਤਰ, 9888787440 ਜੂਨ-ਜੁਲਾਈ ਅਤੇ ਅਗਸਤ ਮਹੀਨਿਆਂ ਵਿੱਚ ਭਾਰਤ ਦੇ ਉੱਤਰੀ ਸੂਬਿਆਂ ਵਿੱਚ ਇੱਕ ਅਜੀਬ ਵਰਤਾਰਾ ਸ਼ੁਰੂ ਹੋਇਆ। ਦੁਨੀਆਂ ਜਿੱਥੇ ਇਸ ਸਿਲਸਿਲੇ ਨੂੰ ਸੁਣ ਕੇ ਭਾਰਤੀ ਲੋਕਾਂ ਦੀ ਅੰਧਵਿਸ਼ਵਾਸ਼ੀ ਸੋਚ ਤੇਹੱਸੇਗੀ ਅਤੇਨਾਲ ਹੀ ਉਨਾਂ ਨੂੰ ਇੱਕੀਵੀਂ ਸਦੀਦੇ ਭਾਰਤੀਆਂਦੀ ਸੋਚ ਤੇ ਅਫਸੋਸਵੀ ਹੋਵੇਗਾ।ਇਹ ਸਿਲਸਿਲਾਰਾਜਸਥਾਨ ਦੇਜ਼ਿਲੇ ਜੋਧਪੁਰਦੇ 55 ਪਿੰਡਾਂ ਵਿੱਚ ਸ਼ੁਰੂ ਹੋਇਆ। ਕਹਿੰਦੇ ਹਨ ਕਿ ਕਿਸੇ […]

ਦੁਨੀਆਂ ਨਸ਼ਟ ਹੋਣ ਦੀਆਂ ਭਵਿੱਖਬਾਣੀਆਂ ਦਾ ਹਸ਼ਰ

ਮੇਘ ਰਾਜ ਮਿੱਤਰ, 9888787440 ਮੈਂ ਅਧਿਆਪਕ ਰਿਹਾ ਹਾਂ। ਮੈਂ ਦੱਸ ਸਕਦਾ ਸਾਂ ਕਿ ਮੇਰੀ ਜਮਾਤ ਵਿੱਚੋਂ ਕਿਹੜਾ ਵਿਦਿਆਰਥੀ ਪਹਿਲੇ ਨੰਬਰ ‘ਤੇ ਅਤੇ ਕਿਹੜਾ ਦੂਜੇ ਨੰਬਰ ‘ਤੇ ਆਵੇਗਾ। ਅਕਸਰ ਮੇਰੀ ਇਹ ਭਵਿੱਖਬਾਣੀ ਸਹੀ ਸਿੱਧ ਹੋਇਆ ਕਰਦੀ ਸੀ ਕਿਉਂਕਿ ਮੇਰਾ ਇਹ ਭਵਿੱਖਬਾਣੀ ਕਰਨ ਦਾ ਆਧਾਰ ਜਮਾਤ ਵਿਚ ਵਿਦਿਆਰਥੀਆਂ ਦੇ ਲਏ ਗਏ ਟੈਸਟ ਹੁੰਦੇ ਸਨ। ਸੋ ਕਿਸੇ ਵੀ […]

ਕਿਹੜੀਆਂ ਹਾਲਤਾਂ ਨੇ ਡਾ. ਕੋਵੂਰ ਨੂੰ ਤਰਕਸ਼ੀਲ ਬਣਾਇਆ?

ਮੇਘ ਰਾਜ ਮਿੱਤਰ, 9888787440 ਤਰਕਸ਼ੀਲ ਭਾਵੇਂ ਪੁਨਰਜਨਮ ਵਿੱਚ ਵਿਸ਼ਵਾਸ ਨਹੀਂ ਰੱਖਦੇ ਪਰ ਉਨਾਂ ਨੇ ਪੁਨਰਜਨਮ ਕਰਕੇ ਵਿਖਾਇਆ ਹੈ। ਡਾ. ਕੋਵੂਰ ਦੇ ਵਿਛੋੜੇ ਨੂੰ ਭਾਵੇਂ ਚਾਲੀ ਵਰੇ ਬੀਤ ਗਏ ਸਨ ਪਰ ਪੰਜਾਬ ਦੇ ਤਰਕਸ਼ੀਲਾਂ ਨੇ ਉਸਨੂੰ ਸ਼੍ਰੀਲੰਕਾ ਵਿੱਚੋਂ ਬਰਨਾਲੇ ਦੀ ਧਰਤੀ ‘ਤੇ ਲਿਆ ਕੇ 1984 ਵਿੱਚ ਮੁੜ ਜਿਉਂਦਾ ਕਰਕੇ ਵਿਖਾ ਦਿੱਤਾ। ਜਿਸਮਾਨੀ ਤੌਰ ‘ਤੇ ਭਾਵੇਂ ਉਹ […]

 ਗਊ ਦਾ ਪਿਸ਼ਾਬ ਤੇ ਵਿਗਿਆਨਕ ਸੋਚ

ਮੇਘ ਰਾਜ ਮਿੱਤਰ, 9888787440 ਰਾਮ ਲਾਲ ਮੇਰਾ ਦੋਸਤ ਸੀ। ਅਸੀਂ ਇੱਕੋ ਸਕੂਲ ਵਿਚ ਪੜਾਉਂਦੇ ਰਹੇ ਹਾਂ। ਸਵੇਰੇ ਹੀ ਸਕੂਲ ਆਉਣ ਸਾਰ ਉਸਦਾ ਪਹਿਲਾ ਕੰਮ ਹੁੰਦਾ ਸੀ ਸਕੂਲ ਦੇ ਬਗੀਚੇ ਵਿਚੋਂ ਫੁੱਲ ਤੋੜਨਾ ਤੇ ਸੂਰਜ ਦੇਵਤਾ ਨੂੰ ਭੇਂਟ ਕਰ ਦੇਣਾ। ਸਾਨੂੰ ਇਸ ਗੱਲ ਨਾਲ ਦੁੱਖ ਪਹੁੰਚਦਾ ਸੀ। ਬਗੀਚੇ ਵਿਚ ਮਿਹਨਤ ਨਾਲ ਲਗਾਏ, ਖਿੜੇ ਫੁੱਲ ਹਜ਼ਾਰਾਂ ਵਿਦਿਆਰਥੀਆਂ […]

 ਬੁਰਾਰੀ (ਦਿੱਲੀ) ਵਿਖੇ ਭੈਅ ਦੇ ਮਾਹੌਲ ਦੀ ਸਿਰਜਣਾ ਕਿਵੇਂ ਹੋਈ?

ਮੇਘ ਰਾਜ ਮਿੱਤਰ, 9888787440 ਪਰਿਵਾਰ ਦੀ ਜਾਣ-ਪਹਿਚਾਣ : ਦਿੱਲੀ ਦਾ ਬੁਰਾਰੀ ਕਿਸੇ ਸਮੇਂ ਇੱਕ ਪਿੰਡ ਹੁੰਦਾ ਸੀ। ਪਰ ਅੱਜ ਦਿੱਲੀ ਵਿੱਚ ਇਹ ਇੱਕ ਸ਼ਹਿਰ ਬਣ ਗਿਆ ਹੈ। ਇੱਥੇ ਰਾਜਸਥਾਨ ਤੋਂ ਆ ਕੇ ਭਾਟੀਆ ਪਰਿਵਾਰ ਰਹਿੰਦਾ ਸੀ। ਪਰਿਵਾਰ ਦੀ ਮੁਖੀ ਨਰਾਇਣੀ ਜੀ ਦੇ ਦੋ ਬੇਟੇ ਭੁਪਿੰਦਰ ਅਤੇ ਲਲਿਤ ਆਪਣੀਆਂ ਪਤਨੀਆਂ ਅਤੇ ਪੰਜ ਬੱਚਿਆਂ ਸਮੇਤ ਇੱਕੋ ਘਰ […]

ਜਦੋਂ ਭੂਤ ਨੇ ਸਿਰ ਵਿੱਚ ਵੱਟਾ ਮਾਰਿਆ

ਮੇਘ ਰਾਜ ਮਿੱਤਰ, 9888787440 ਲਗਭਗ 10 ਸਤੰਬਰ 2000 ਦੀ ਗੱਲ ਹੈ ਕਿ ਸੁਸਾਇਟੀ ਦੇ ਇੱਕ ਸਮਰਥਕ ਦਾ ਮੈਨੂੰ ਫੋਨ ਆਇਆ ਕਿ ਉਸਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕਾਂਗੜੇ ਦੀ ਤਹਿਸੀਲ ਦੇ ਇੱਕ ਪਿੰਡ ਬਸੰਤਪੁਰਾ ਵਿੱਚ ਇੱਕ ਅਜਿਹਾ ‘ਭੂਤ’ ਮਿਲਿਆ ਹੈ ਜੋ ਕਿ ਘਰ ਦੇ ਜੀਆਂ ਦੀ ਥੱਪੜ ਪਰੇਡ ਕਰਦਾ ਸੀ। ਉਸਦਾ ਕਹਿਣਾ ਸੀ ਕਿ, ”ਮੈਂ ਕਈ […]

ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ

ਮੇਘ ਰਾਜ ਮਿੱਤਰ, 9888787440 ਅੱਜ ਆਪਾਂ ਦੁਨੀਆਂ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲਬਾਤ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ਼ ਜੁੜੇ ਹੋਏ ਹਨ। ਜਿਵੇਂ ਮੁਕਤੀ, ਭੂਤਾਂ, ਪ੍ਰੇਤਾਂ, ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ ਜੁੜੇ ਹੁੰਦੇ ਹਨ। ਧਰਮ ਦੇ ਨਾਂ ‘ਤੇ ਜਿਹੜੀ ਲੁੱਟ-ਖਸੁੱਟ ਹੁੰਦੀ ਹੈ, ਉਸ ਵਿੱਚ ਆਤਮਾ ਦਾ ਵੱਡਾ ਰੋਲ […]

 ਅੰਧਵਿਸ਼ਵਾਸ਼ੀਆਂ ਦੇ ਕਿੱਸੇ

ਮੇਘ ਰਾਜ ਮਿੱਤਰ, 9888787440 ਆਪਣਾ ਭਾਰਤ ਦੁਨੀਆਂ ਵਿੱਚ ਸਭ ਤੋਂ ਪਛੜੇ ਹੋਏ ਮੁਲਕਾਂ ਵਿੱਚੋਂ ਇੱਕ ਹੈ। ਇਸਦੇ ਦੋ ਕਾਰਨ ਹਨ। ਪਹਿਲਾ ਇੱਥੋਂ ਦੇ ਲੋਕ ਬਹੁਤ ਹੀ ਅੰਧਵਿਸ਼ਵਾਸੀ ਹਨ। ਦੂਸਰਾ, ਇਸ ਦੀ ਆਬਾਦੀ ਬਹੁਤ ਜ਼ਿਆਦਾ ਹੈ। ਇੱਥੇ ਸਮੇਂ-ਸਮੇਂ ਰਹੀਆਂ ਸਰਕਾਰਾਂ ਇਹਨਾਂ ਕਾਰਨਾਂ ਨੂੰ ਦੂਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੀਆਂ। ਜੇ ਉਹ ਲੋਕਾਂ ਦੇ ਅੰਧਵਿਸ਼ਵਾਸਾਂ ਨੂੰ […]

ਅਫ਼ਵਾਹਾਂ ਦੇ ਫੈਲਦੇ ਗੁਬਾਰੇ

ਮੇਘ ਰਾਜ ਮਿੱਤਰ, 9888787440 ਅਨਪੜਤਾ ਅੰਧਵਿਸ਼ਵਾਸ ਦੀ ਮਾਂ ਹੈ ਤੇ ਦੁਰਦਸ਼ਾ ਇਸਦੀ ਸੰਤਾਨ ਹੈ। ਇਹ ਹੀ ਕਾਰਨ ਹੈ ਕਿ ਇੱਥੇ ਸਮੇਂ-ਸਮੇਂ ਬਹੁਤ ਸਾਰੀਆਂ ਅਫ਼ਵਾਹਾਂ ਜਨਮ ਲੈਂਦੀਆਂ ਰਹੀਆਂ ਹਨ ਪਰ ਜਾਗਰੂਕ ਲੋਕਾਂ ਦੇ ਯਤਨਾਂ ਨਾਲ ਕੁਝ ਸਮੇਂ ਬਾਅਦ ਇਹ ਦਮ ਤੋੜ ਜਾਂਦੀਆਂ ਸਨ। ਪਿਛਲੇ ਸਾਲਾਂ ਵਿੱਚ ਭਾਰਤ ਦੇ ਉੱਤਰੀ ਖਿੱਤੇ ਵਿੱਚ ਬਹੁਤ ਸਾਰੀਆਂ ਅਫ਼ਵਾਹਾਂ ਨੇ ਜਨਮ […]

ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?

ਮੇਘ ਰਾਜ ਮਿੱਤਰ, 9888787440 ਗੱਲ ਉਸ ਦੌਰ ਦੀ ਹੈ, ਜਦੋਂ ਦਿਨ ਵੇਲੇ ਹੀ ਹਨੇਰਾ ਛਾਅ ਜਾਂਦਾ ਸੀ। ਲੋਕ ਗੱਲਾਂ ਵੀ ਇਕ-ਦੂਜੇ ਨਾਲ ਘੁਸਰ-ਮੁਸਰ ਵਿਚ ਹੀ ਕਰਦੇ। ਕੁੱਤਿਆਂ ਨੇ ਵੀ ਭੌਂਕਣਾ ਛੱਡ ਦਿੱਤਾ ਸੀ। ਪਿੰਡਾਂ ਦੇ ਨਾਈ ਸ਼ਹਿਰਾਂ ਵੱਲ ਕੂਚ ਕਰ ਗਏ ਸਨ। ਹਰ ਰੋਜ਼ ਪੰਜ-ਚਾਰ ਲਾਸ਼ਾਂ ਸ਼ਹਿਰਾਂ ਵਿਚ ਪੋਸਟਮਾਰਟਮ ਲਈ ਆ ਰਹੀਆਂ ਸਨ। ਇਨਾਂ ਦਿਨਾਂ […]

ਆਖਿਰ ਚਿਮਨੀ ਢਾਹ ਦਿੱਤੀ

ਮੇਘ ਰਾਜ ਮਿੱਤਰ, 9888787440 1984 ਵਿੱਚ ਜਦੋਂ ਅਸੀਂ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਤੋਂ ਹੀ ਸਾਨੂੰ ਬਰਨਾਲੇ ਦੇ ਬਹੁਤ ਸਾਰੇ ਲੋਕ ਕਹਿਣ ਲੱਗ ਪਏ ਸਨ ਕਿ ਜੇ ਤੁਸੀਂ ਪ੍ਰੇਤ ਨੂੰ ਨਹੀਂ ਮੰਨਦੇ ਤਾਂ ਭੂਤਾਂ ਵਾਲੀ ਚਿਮਨੀ ਦੀ ਇੱਕ ਵੀ ਇੱਟ ਪੁੱਟ ਕੇ ਵਿਖਾਓ। ਅਸੀਂ ਕਹਿ ਛੱਡਦੇ ਸਾਂ ਕਿ ਜਦੋਂ ਵੀ ਮੌਕਾ ਮਿਲਿਆ […]

ਕੀ ਧਰਮ ਵਿਗਿਆਨ ਤੋਂ ਉੱਪਰ ਹੈ?

‘ਆਸੀ ਕਲਾਂ’ ਦੇ ਇੱਕ ਵਿਅਕਤੀ ਗੁਣਹੀਣ ਨੇ 13 ਅਕਤੂਬਰ 2010 ਦੇ ਸਪੋਕਸਮੈਨ ਅਖ਼ਬਾਰ ਰਾਹੀਂ ਤਰਕਸ਼ੀਲਾਂ ਤੇ ਨਾਸਤਿਕਾਂ ‘ਤੇ ਕਾਫ਼ੀ ਨੁਕਤੇ ਉਠਾਏ ਹਨ। ਮੈਂ ਉਸਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਉਸਨੇ ਬੀ.ਟੈਕ ਦੀ ਪੜਾਈ ਕੀਤੀ ਹੋਈ ਹੈ। ਇਸ ਨਾਲ ਮੈਨੂੰ ਹੋਰ ਵੀ ਅਫਸੋਸ ਹੋਇਆ ਕਿ ਇੱਕ ਵਿਗਿਆਨ ਪੜਿਆ ਵਿਅਕਤੀ ਲੋਕਾਂ ਨੂੰ ਗੈਰ ਵਿਗਿਆਨਕ ਸੋਚ ਰਾਹੀਂ […]

Back To Top