Site icon Tarksheel Society Bharat (Regd.)

? ਮਨੁੱਖ ਦਾ ਜਨਮ ਕਦੋਂ ਹੋਇਆ।

ਮੇਘ ਰਾਜ ਮਿੱਤਰ

? ਸਿਆਣਾ ਆਪਣੇ ਅੰਗੂਠੇ ਉੱਪਰ ਹਰਜਾਇਤ (ਅੰਗੂਠੇ ਤੇ ਫੋਟੋ) ਕਿਵੇਂ ਦਿਖਾ ਦਿੰਦਾ ਹੈ। ਸੱਚ ਜਾਂ ਝੂਠ।
? ਪਹਿਲਾਂ ਜਨਮ ਕਿਸ ਦਾ ਹੋਇਆ। ਕਬੂਤਰੀ ਜਾਂ ਆਂਡਾ।
– ਮੱਖਣ ਬੀਰ, ਸਿਓਪਾਲ, ਮੁਨੀਸ਼, ਹਰਦੀਪ, ਪਰਮਿੰਦਰ, ਨਵਜੋਤ
ਸਰਕਾਰੀ ਸ.ਸ. ਸਕੂਲ, ਨਾਨਕਸਰ ਚੀਮਾ (ਸੰਗਰੂਰ)
– ਮਨੁੱਖ ਦਾ ਜਨਮ ਅੱਜ ਤੋਂ 60-70 ਲੱਖ ਸਾਲ ਪਹਿਲਾਂ ਅਫ਼ਰੀਕਾ ਦੇ ਜੰਗਲਾਂ ਵਿੱਚ ਇੱਕ ਬਾਂਦਰ ਤੋਂ ਹੋਣਾ ਸ਼ੁਰੂ ਹੋਇਆ।
– ਹਜਰਾਇਤ, ਬੱਚੇ ਨੂੰ ਆਪਣੇ ਪ੍ਰਭਾਵ ਵਿੱਚ ਲਿਆ ਕੇ ਉਸ ਤੋਂ ਆਪਣੀ ਮਰਜ਼ੀ ਦੀਆਂ ਗੱਲਾਂ ਕਹਾਉਣੀਆਂ ਹੀ ਹਜ਼ਰਾਇਤ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੁੰਦੀ।
– ਆਂਡਾ ਅਤੇ ਕਬੂਤਰੀ ਦੋਵੇਂ ਹੀ ਜੀਵਾਂ ਵਿੱਚ ਹੋਏ ਵਿਕਾਸ ਦਾ ਸਿੱਟਾ ਹੈ। ਹਰੇਕ ਜੀਵ ਦਾ ਬੱਚਿਆਂ ਨੂੰ ਜਨਮ ਦੇਣ ਦਾ ਢੰਗ ਅਲੱਗ ਅਲੱਗ ਹੈ। ਜਨਮ ਸਮੇਂ ਕਈ ਜੀਵਾਂ ਦੀਆਂ ਉੱਪਰਲੀਆਂ ਝਿੱਲੀਆਂ ਸਖ਼ਤ ਹੁੰਦੀਆਂ ਹਨ। ਇਹਨਾਂ ਨੂੰ ਅਸੀਂ ਆਂਡਾ ਕਹਿੰਦੇ ਹਾਂ। ਕੁਝ ਦੀਆਂ ਨਰਮ ਹੁੰਦੀਆਂ ਹਨ।
***

Exit mobile version