? ਬੱਦਲਾਂ ਦਾ ਰੰਗ ਨੀਲਾ, ਕਾਲਾ ਜਾਂ ਚਿੱਟਾ ਕਿਸ ਵਜ੍ਹਾ ਕਰਕੇ ਹੁੰਦਾ ਹੈ। Sonia Kaur 6 years ago ਮੇਘ ਰਾਜ ਮਿੱਤਰ ? ਧਰਤੀ ਦੀ ਮੋਟਾਈ ਕਿੰਨੀ ਹੈ ? -ਸੁਖਮੰਦਰ ਸਿੰਘ ਤੂਰ, ਪਿੰਡ ਤੇ ਡਾਕ: ਖੋਸਾ ਪਾਂਡੋ, (ਮੋਗਾ) -ਬੱਦਲਾਂ ਦੇ ਰੰਗ ਉਨ੍ਹਾਂ ਦੀ ਮੋਟਾਈ, ਅਤੇ ਉਨ੍ਹਾਂ ਵਿੱਚ ਪਾਣੀ ਦੀ ਮਾਤਰਾ ਅਤੇ ਸੂਰਜੀ ਪ੍ਰਕਾਸ਼ ਤੇ ਨਿਰਭਰ ਕਰਦੇ ਹਨ। -ਧਰਤੀ ਦਾ ਵਿਆਸ ਲਗਭਗ 12, 800 ਕਿਲੋਮੀਟਰ ਹੈ। ***