ਮੇਘ ਰਾਜ ਮਿੱਤਰ
? ਉੱਲੂ ਨੂੰ ਰਾਤ ਨੂੰ ਹੀ ਕਿਉਂ ਦਿਖਾਈ ਦਿੰਦਾ ਹੈ ਦਿਨੇ ਕਿਉਂ ਨਹੀਂ।
– ਨਿਰਮਲ ਸਿੰਘ ਹੈਰੀ, ਪਿੰਡ ਮਹਿਲ ਖੁਰਦ, ਸੰਗਰੂਰ
– ਤਾਰਿਆਂ ਅਤੇ ਧਰਤੀ ਵਿਚਕਾਰ ਬਹੁਤ ਸਾਰੇ ਹਵਾ ਦੇ ਕਣ ਹੁੰਦੇ ਹਨ। ਇਹਨਾਂ ਵਿੱਚ ਪ੍ਰਕਾਸ਼ ਕਿਰਨਾਂ ਦਾ ਸਫ਼ਰ ਇਕ ਸਾਰ ਨਹੀਂ ਹੁੰਦਾ ਕਿਤੇ ਇਹ ਹਵਾ ਵਿਰਲੀ ਕਿਤੇ ਸੰਘਣੀ ਹੁੰਦੀ ਹੈ। ਇਸ ਕਾਰਨ ਇਹਨਾਂ ਵਿਚੋਂ ਲੰਘਣ ਵਾਲੀਆਂ ਕਿਰਨਾਂ ਆਪਣਾ ਰਸਤਾ ਬਦਲਦੀਆਂ ਰਹਿੰਦੀਆਂ ਹਨ। ਇਸ ਕਰਕੇ ਤਾਰਿਆਂ ਵਿੱਚੋਂ ਆਉਣ ਵਾਲੀਆਂ ਕਿਰਨਾਂ ਟਿਮਟਿਮਾਉਂਦੀਆਂ ਰਹਿੰਦੀਆਂ ਹਨ।
– ਉੱਲੂਆਂ ਦੇ ਵੱਡੇ ਵਡੇਰੇ ਕ੍ਰੋੜਾਂ ਵਰਿਆਂ ਤੋਂ ਗੁਫਾਵਾਂ ਵਿੱਚ ਰਹਿਣ ਦੇ ਆਦੀ ਹੋ ਗਏ ਸਨ। ਇਸ ਲਈ ਵੱਧ ਰੌਸ਼ਨੀ ਉਹਨਾਂ ਦੀਆਂ ਅੱਖਾਂ ਬੰਦ ਕਰ ਦੰਦੀ ਹੈ। ਇਸ ਲਈ ਉਹਨਾਂ ਨੂੰ ਦਿਨੇ ਵਿਖਾਈ ਨਹੀਂ ਦਿੰਦਾ।
***