ਮੇਘ ਰਾਜ ਮਿੱਤਰ
? ਹੱਥਾਂ `ਤੇ ਲਾਉਣ ਵਾਲੀ ਮਹਿੰਦੀ ਤਾਂ ਹਰੀ ਹੁੰਦੀ ਹੈ ਪਰ ਉਸ ਨੂੰ ਧੋਏ ਤੋਂ ਬਾਅਦ ਸੰਤਰੀ ਕਿਉਂ ਹੋ ਜਾਂਦੀਹੈ।
-ਰਾਜਨ ਮੌੜ, ਪੁਲਿਸ ਲਾਈਨ ਸੰਗਰੂਰ
– ਕੀੜੀਆਂ ਦੇ ਜਾਣ ਅਤੇ ਆਉਣ ਦੇ ਢੰਗਾਂ ਵਿੱਚ ਕੁਝ ਸੰਕੇਤ ਛੁਪੇ ਹੁੰਦੇ ਹਨ। ਉਹ ਆਪਣੀਆਂ ਸਾਥਣਾਂ ਨੂੰ ਇਹਨਾਂ ਗਤੀਵਿਧੀਆਂ ਰਾਹੀਂ ਦਰਸਾਉਂਦੀਆਂ ਹਨ ਕਿ ਖੁਰਾਕ ਕਿੱਥੇ ਉਪਲਬਧ ਹੈ ਅਤੇ ਉਸ ਖੁਰਾਕ ਤੱਕ ਪਹੁੰਚਣ ਲਈ ਰਸਤਾ ਕਿਹੜਾ ਹੈ।
– ਹੱਥਾਂ ਤੇ ਲਾਉਣ ਵਾਲੀ ਮਹਿੰਦੀ ਵਿੱਚ ਕੁਝ ਰਸਾਇਣਿਕ ਪਦਾਰਥ ਅਜਿਹੇ ਹੁੰਦੇ ਹਨ ਜਿਹੜੇ ਲਾਲ ਰੰਗ ਪੈਦਾ ਕਰਦੇ ਹਨ। ਕਲੋਰੋਫਿਲ ਦੀ ਬਹੁਤਾਤ ਕਾਰਨ ਭਾਵੇਂ ਮਹਿੰਦੀ ਦਾ ਰੰਗ ਹਰਾ ਹੁੰਦਾ ਹੈ।
***