ਮੇਘ ਰਾਜ ਮਿੱਤਰ
? ਸਮੁੰਦਰ ਰਿੜਕਣ ਸਮੇਂ 14 ਰਤਨ ਨਿਕਲੇ ਸਨ ਉਹ ਕਿਹੜੇ ਸਨ। ਉਹਨਾਂ ਦਾ ਨਾਂ ਦੱਸਣਾ।
– ਗੁੰਮਨਾਮ
– ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਨੇ, ਵੱਖ-ਵੱਖ ਅਜੂਬੇ ਚੁਣੇ ਹਨ। ਇਹਨਾਂ ਦੀ ਗਿਣਤੀ ਹਰ ਕੈਟਾਗਰੀ ਲਈ ਅਲੱਗ-ਅਲੱਗ ਹੈ, ਕਿਸੇ ਲਈ ਚੀਨ ਦੀ ਮਹਾਨ ਦੀਵਾਰ, ਆਗਰੇ ਦਾ ਤਾਜ਼ ਮਹਿਲ, ਪੀਸਾਂ ਦਾ ਝੁਕ ਰਿਹਾ ਮੀਨਾਰ, ਬੈਬੀਲੌਨ ਦੇ ਝੂਲਦੇ ਬਾਗ ਆਦਿ ਇਹਨਾਂ ਅਜੂਬਿਆਂ ਵਿੱਚ ਸ਼ਾਮਿਲ ਹਨ। ਪਰ ਬਹੁਤੇ ਵਿਦਵਾਨਾਂ ਨੇ ਹੇਠ ਲਿਖੇ ਸੱਤਾ ਅਜੂਬਿਆਂ ਨੂੰ ਚੁਣਿਆ ਹੈ :-
(1) ਮਿਸਰ ਦੇ ਪਿਰਾਮਡ, (2) ਬੈਬੀਲੌਨ ਦੇ ਝੂਲਦੇ ਬਾਗ, (3) ਆਰਟੋਮਿਸ ਦਾ ਮੰਦਿਰ, (4) ਮਾਊ ਸੋਲ ਦਾ ਮਕਵਰਾ, (5) ਰੋਹਤਾਸ ਦਾ ਤਾਂਬੇ ਦਾ ਬੁੱਤ, (6) ਜੁਪੀਟਰ ਦਾ ਬੁੱਤ, (7) ਅਲੈਂਕ ਜੰਤਰੀਆਂ ਦੇ ਫਰਾਉਜ
– ਸਮੁੰਦਰ ਨੂੰ ਰਿੜਕਣਾ ਸਿਰਫ਼ ਭਾਰਤ ਦੇ ਹਿੰਦੂ ਗੰ੍ਰਥਾਂ ਵਿੱਚੋਂ ਹੀ ਮਿਲਦਾ ਹੈ, ਇਹ ਗੰ੍ਰਥ ਮਿਥਹਾਸ ਹਨ, ਇਤਿਹਾਸ ਨਹੀਂ। ਇਸ ਲਈ ਇਹਨਾਂ ਵਿੱਚ ਦਰਸਾਏ 14 ਰਤਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ।
***