Site icon Tarksheel Society Bharat (Regd.)

? ਬਾਲਣ ਸੈੱਲ ਕੀ ਹੈ।

ਮੇਘ ਰਾਜ ਮਿੱਤਰ

? ਹੀਰਾ ਰੋਸ਼ਨੀ ਵਿੱਚ ਇੰਨਾ ਜ਼ਿਆਦਾ ਚਮਕਦਾ ਕਿਉਂ ਹੈ।
? ਕੀ ੍ਹੇਦਰੋਗੲਨ ਭੋਮਬ ਦਾ ਪ੍ਰੀਖਣ ਧਰਤੀ ਤੇ ਕੀਤਾ ਜਾ ਸਕਦਾ ਹੈ।
? ਠਂਠ ਤੋਂ ਕੀ ਭਾਵ ਹੈ।
? ਛਾਂਛ ਕੀ ਹੈ। ਇਸ ਤੋਂ ਸਾਡੇ ਵਾਤਾਵਰਣ ਨੂੰ ਕੀ ਖ਼ਤਰਾ ਹੈ।
-ਜਗਤਾਰ ਸਿੰਘ ਸੇਖੋਂ ਭ/ੋ ਗਗਨਦੀਪ ਕੌਰ ਸਿੱਧੂ
ਪਿੰਡ ਬੋੜਾਵਾਲ, ਤਹਿ. ਬੁਢਲਾਡਾ, ਜ਼ਿਲ੍ਹਾ ਮਾਨਸਾ
– ਸਰੀਰ ਵਿੱਚ ਕੁਝ ਅਜਿਹੇ ਸੈੱਲ ਹੁੰਦੇ ਹਨ ਜਿਹੜੇ ਬਾਕੀ ਸੈੱਲਾਂ ਨੂੰ ਊਰਜਾ ਪ੍ਰਦਾਨ ਕਰਦੇ ਹਨ, ਇਨ੍ਹਾਂ ਨੂੰ ਬਾਲਣ ਸੈੱਲ ਕਿਹਾ (ੳਠਫ) ਜਾਂਦਾ ਹੈ।
– ਕਿਉਂਕਿ ਹੀਰੇ ਦਾ ਤਲ ਲਗਭਗ ਸਮਤਲ ਹੁੰਦਾ ਹੈ। ਇਸ ਲਈ ਰੋਸ਼ਨੀ ਦੀਆਂ ਕਿਰਨਾਂ ਨੂੰ ਜ਼ਿਆਦਾ ਮਾਤਰਾ ਵਿੱਚ ਪ੍ਰਵਰਤਿਤ ਕਰਦਾ ਹੈ।
– ਜੀ ਹਾਂ, ਹਾਈਡੋ੍ਰਜਨ ਦਾ ਪ੍ਰੀਖਣ ਧਰਤੀ `ਤੇ ਕੀਤਾ ਜਾ ਸਕਦਾ ਹੈ ਤੇ ਇਹ ਪ੍ਰੀਖਣ ਸੈਂਕੜੇ ਵਾਰ ਧਰਤੀ ਦੇ ਵੱਖ ਵੱਖ ਭਾਗਾਂ ਵਿੱਚ ਕੀਤੇ ਜਾ ਚੁੱਕੇ ਹਨ।
– ਠਂਠ ਦਾ ਭਾਵ ਠ੍ਰੀ ਂੀਠ੍ਰੌ ਠੌLੂਂਓ ਇਹ ਇੱਕ ਜਲਣ-ਸ਼ੀਲ ਰਸਾਇਣਿਕ ਪਦਾਰਥ ਹੈ ਜਿਸ ਦੀ ਵਰਤੋਂ ਬੰਬ ਬਣਾਉਣ ਲਈ ਕੀਤੀ ਜਾਂਦੀ ਹੈ। ਬੰਬਾਂ ਦੀ ਸ਼ਕਤੀ ਨੂੰ ਵੀ ਠਂਠ ਇਕਾਈ ਨਾਲ ਮਾਪਿਆ ਜਾਂਦਾ ਹੈ।
– ਇਹ ਕਲੋਰੋ-ਫਲੋਰੋ ਕਾਰਬਨ ਦਾ ਸੰਖੇਪ ਨਾਮ ਹੈ। ਕਲੋਰੋ ਫਲੋਰੋ ਕਾਰਬਨ ਆਮ ਤੌਰ `ਤੇ ਕੀੜੇ-ਮਕੌੜੇ ਮਾਰਨ ਵਾਲੀਆਂ ਦਵਾਈਆਂ ਵਿੱਚ ਵਰਤਿਆ ਜਾਣ ਵਾਲਾ ਪਦਾਰਥ ਹੈ। ਇਹ ਓਜ਼ੋਨ ਦੀ ਪਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ।

Exit mobile version