Site icon Tarksheel Society Bharat (Regd.)

ਸੂਰਜ ਦੀ ਧਰਤੀ ਤੋਂ ਦੁੂਰੀ ਕਿੰਨੀ ਹੈ?

ਮੇਘ ਰਾਜ ਮਿੱਤਰ

2. ਕੀ ਹੱਥਾਂ `ਤੇ ¡ ਜਾਂ ਨਾਂ ਜਾਂ ਕੋਈ ਫੁੱਲ ਖੁਣਵਾਉਣ (ਬਣਵਾਉਣ) ਨਾਲ ਏਡਜ਼ ਹੋ ਜਾਂਦੀ ਹੈ?
-ਅਮਨਾ, ਪਿੰਡ ਸ਼ੌਂਟੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ
1. ਸੂਰਜ ਤੋਂ ਧਰਤੀ ਦੀ ਦੂਰੀ 15 ਕਰੋੜ ਕਿਲੋਮੀਟਰ ਹੈ।
2. ਬਾਂਹ `ਤੇ ਫੁੱਲ ਬਣਾਉਣ ਨਾਲ ਜਾਂ ¡ ਲਿਖਵਾਉਣ ਨਾਲ ਏਡਜ਼ ਹੋ ਸਕਦੀ ਹੈ ਜੇ ਸੂਈ ਕੀਟਾਣੂ ਰਹਿਤ ਨਾ ਕੀਤੀ ਹੋਵੇ।

Exit mobile version