Site icon Tarksheel Society Bharat (Regd.)

ਸਵਰਗਾਂ ਦੀ ਧਰਤੀ ‘ਤੇ ਹੀ ਉਸਾਰੀ ਦੇ ਇਛੁੱਕ

-ਮੇਘ ਰਾਜ ਮਿੱਤਰ
1. ਸਵੇਰੇ ਹੀ ਉੱਠਣ ਸਾਰ ਆਪਣੇ ਕੰਮ ਕਾਜ ਕਰਕੇ, ਧਰਨੇ, ਮੁਜ਼ਹਾਰੇ ਤੇ ਕਾਨਫਰੰਸ ਤੇ ਜਾਣ ਦੀ ਤਿਆਰੀ ਕਰਦੇ ਹਨ।
2. ਇਨ•ਾਂ ਵਿਚੋਂ ਕੁਝ ਨੇ ਸਭ ਕੁਝ ਆਪਣੇ ਸੁਆਰਥ ਲਈ ਕਰਨਾ ਹੁੰਦਾ ਹੈ ਪਰ ਬਹੁਤ ਸਾਰੇ ਆਪਣੇ ਸਮੂਹ ਦੇ ਸੁਆਰਥ ਲਈ ਇਹ ਸਾਰਾ ਕੁਝ ਕਰਦੇ ਹਨ।
3. ਇਨ•ਾਂ ਦੇ ਕਾਰਨ ਵੀ ਕਈ ਵਾਰ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ।
4. ਇਨ•ਾਂ ਦੇ ਹਜ਼ਾਰਾਂ ਯਤਨਾਂ ਨਾਲ ਕਦੇ ਕਦਾਈ ਚੰਗੇ ਨਿਜ਼ਾਮ ਆ ਜਾਂਦੇ ਹਨ ਤੇ ਲੋਕ ਲਈ ਸਵਰਗ ਦੀ ਉਸਾਰੀ ਹੋ ਜਾਂਦੀ ਹੈ।
5. ਧਰਨਿਆਂ ਮੁਜ਼ਾਹਰਿਆਂ ਕਾਨਫਰੰਸਾਂ ਵਿੱਚ ਸਮੂਲੀਅਤ ਸੋਚਣ ਅਤੇ ਅਧਿਐਪਨ ਕਿਰਿਆਵਾਂ ਨੂੰ ਤੇਜ਼ ਕਰਦੀ ਹੈ।
6. ਸਮੁੱਚੀ ਮਾਨਵਤਾ ਚੰਗੀ ਲੱਗਣ ਲੱਗਦੀ ਹੈ ਅਤੇ ਸੋਚ ਵਿਸ਼ਾਲ ਹੁੰਦੀ ਜਾਂਦੀ ਹੈ।
7. ਆਧੁਨਿਕ ਇਲਾਜ ਪ੍ਰਣਾਲੀ ਵਿੱਚ ਵਿਸ਼ਵਾਸ ਹੁੰਦਾ ਹੈ। ਬਿਮਾਰੀ ਦੀ ਹਾਲਤ ਵਿੱਚ ਵਧੀਆ ਤੋਂ ਵਧੀਆ ਸੰਭਵ ਇਲਾਜ ਤੇ ਨਿਰਭਰਤਾ ਰੱਖਦਾ ਹੈ। ਔਸਤ ਉਮਰ ਵਧਦੀ ਹੈ।
8. ਪਰਿਵਾਰਕ ਸਮੱਸਿਆਵਾਂ ਤੇ ਜ਼ਿੰਮੇਵਾਰੀਆਂ ਵਿੱਚ ਭਾਗਦਾਰੀ ਕਾਇਮ ਰਹਿੰਦੀ ਹੈ।
9. ਜ਼ਿੰਦਗੀ ਸਵੈ ਵਿਸ਼ਵਾਸ ਨਾਲ ਬਤੀਤ ਕਰਦਾ ਹੈ ਅਤੇ ਹਰ ਕੰਮ ਯੋਜਨਾਬੰਦੀ ਢੰਗ ਨਾਲ ਨੇਪਰੇ ਚੜ•ਦਾ ਹੈ।
Exit mobile version