Site icon Tarksheel Society Bharat (Regd.)

ਚਿਕਣੀ ਮਿੱਟੀ ਦਾ ਰਸਾਇਣਿਕ ਸੂਤਰ ਕੀ ਹੈ?

ਮੇਘ ਰਾਜ ਮਿੱਤਰ

2. ‘ਸੁਰਮਾ’ ਇਸ ਦਾ ਰਸਾਇਣਿਕ ਸੂਤਰ ਕੀ ਹੈ?
3. ਕਲੋਰੋਫਾਰਮ ਗੈਸ ਨੂੰ ਕਿਸ ਤਰ੍ਹਾਂ ਦੇ ਬਰਤਨਾਂ ਵਿੱਚ ਰੱਖਿਆ ਜਾਂਦਾ ਹੈ ਤੇ ਕਿਉਂ?
4. ਸਭ ਤੋਂ ਭਾਰੀ ਤੇ ਹਲਕਾ ਤੱਤ ਕਿਹੜਾ ਹੈ?
5. ਲੋਹੇ ਤੋਂ ਬਗੈਰ ਹੋਰ ਕਿਹੜੇ ਤੱਤ ਚੁੰਬਕ ਵੱਲ ਆਕਰਸ਼ਤ ਹੁੰਦੇ ਹਨ?
6. (Lਛਧ) ਤੋਂ ਕੀ ਭਾਵ ਹੈ?
-ਝਅਗਟਅਰ Sਨਿਗਹ ‘Sੲਕੋਨ’
ੜ।ਫ।ੌ। ਭੋਰਅੱਅਲ, ਠੲਹ ਭੁਦਹਲਅਦਅ
1. ਮਿੱਟੀ ਦਾ ਰਸਾਇਣਕ ਨਾਂ ਸਿਲੀਕਾਆਕਸਾਈਡ ਹੁੰਦਾ ਹੈ ਅਤੇ ਰਸਾਇਣਕ ਸੂਤਰ Siੌ2
2. ਸੁਰਮਾ ਐਂਟੀਮਨੀ ਦਾ ਇੱਕ ਲੂਣ ਹੈ।
3. ਕਲੋਰੋਫਾਰਮ ਨੂੰ ਕੱਚ ਦੇ ਏਅਰਟਾਈਟ ਬਰਤਨਾਂ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਇਹ ਉੱਡ ਨਾ ਸਕੇ।
4. ਸਭ ਤੋਂ ਭਾਰੀ ਤੱਤ ਸੋਨਾ ਹੈ ਤੇ ਸਭ ਤੋਂ ਹਲਕੀ ਗੈਸ ਹਾਈਡਰੋਜਨ ਹੁੰਦੀ ਹੈ।
5. ਲੋਹੇ ਤੋਂ ਬਗੈਰ ਨਿੱਕਲ ਤੇ ਕੋਬਾਲਟ ਅਜਿਹੀਆਂ ਧਾਤਾਂ ਹਨ ਜਿਹੜੀਆਂ ਚੁੰਬਕ ਵੱਲ ਆਕਰਸ਼ਤ ਹੁੰਦੀਆਂ ਹਨ।
6. (Lਛਧ) ਦਾ ਮਤਲਬ ਹੁੰਦਾ ਹੈ ਲਿਕੁਅਡ ਕ੍ਰਿਸਟਲ ਡਿਸ਼ਪਲੇਅ। ਇਹ ਆਮ ਤੌਰ `ਤੇ ਅੱਜਕੱਲ੍ਹ ਮਿਲਣ ਵਾਲੀਆਂ ਇਲੈਕਟ੍ਰੋਨਿਕ ਘੜੀਆਂ, ਕੈਲਕੁਲੇਟਰਾਂ ਅਤੇ ਕੰਪਿਊਟਰਾਂ ਵਿੱਚ ਵਰਤਿਆ ਜਾਂਦਾ ਹੈ।

Exit mobile version